ਨਵੀਂ ਦਿੱਲੀ- ਏਅਰਪੋਰਟ 'ਚ ਨੌਕਰੀ ਕਰਨ ਦੇ ਇਛੁੱਕ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਨੇ ਆਈ.ਟੀ.ਆਈ., ਡਿਪਲੋਮਾ ਅਤੇ ਗਰੈਜੂਏਟਸ ਲਈ ਅਪ੍ਰੇਂਟਿਸਸ਼ਿਪ ਭਰਤੀ ਕੱਢੀ ਹੈ।
ਆਖ਼ਰੀ ਤਾਰੀਖ
ਉਮੀਦਵਾਰ 25 ਦਸੰਬਰ 2024 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ
ਕੁੱਲ 197 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ ਸੰਬੰਧਤ ਵਿਸ਼ੇ 'ਚ ਫੁੱਲ ਟਾਈਮ ਰੈਗੂਲਰ ਡਿਗਰੀ/ਰੈਗੂਲਰ ਇੰਜੀਨੀਅਰਿੰਗ ਡਿਪਲੋਮਾ/ਆਈਟੀਆਈ ਟਰੇਡ ਸਰਟੀਫਿਕੇਟ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 18 ਤੋਂ 26 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ ਲਿੰਕ 'ਤੇ ਕਿਲੱਕ ਕਰੋ।
ਫੋਨ ਖਰੀਦਣ ਲਈ ਮਾਂ ਨੇ ਨਹੀਂ ਦਿੱਤੇ ਪੁੱਤ ਨੂੰ ਪੈਸੇ, ਗੁੱਸੇ 'ਚ ਆਏ ਨੇ ਕੱਢ ਲਈ ਤਲਵਾਰ ਤੇ ਫਿਰ...
NEXT STORY