ਨਵੀਂ ਦਿੱਲੀ—ਭਾਰਤ ਹੈਵੀ ਇਲੈਕਟ੍ਰੋਨਿਕ ਲਿਮਟਿਡ (BHEL) ਨੇ ਟ੍ਰੇਂਡ ਅਪ੍ਰੈਂਟਿਸ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 305
ਆਖਰੀ ਤਾਰੀਕ- 19 ਦਸੰਬਰ, 2019
ਅਹੁਦਿਆਂ ਦਾ ਵੇਰਵਾ- ਫਿਟਰ, ਟਰਨਰ, ਮੈਕੇਨਿਸਟ, ਵੈਲਡਰ, ਇਲੈਟ੍ਰੀਸ਼ੀਅਨ, ਡ੍ਰਾਫਟਮੈਨ, ਕਾਰਪੇਂਟਰ ਆਦਿ ਅਹੁਦੇ।
ਉਮਰ ਸੀਮਾ- 18 ਤੋਂ 27 ਸਾਲ ਤੱਕ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ ਅਤੇ ਉਸ ਦੇ ਕੋਲ ਆਈ.ਟੀ.ਆਈ ਸਰਟੀਫਿਕੇਟ ਵੀ ਹੋਵੇ।
ਤਨਖਾਹ- 7,700 ਤੋਂ ਲੈ ਕੇ 8,050 ਰੁਪਏ ਪ੍ਰਤੀ ਮਹੀਨਾ
ਨੌਕਰੀ ਸਥਾਨ- ਹਰਿਦੁਆਰ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਮੈਰਿਟ ਲਿਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.bhelhwr.co.in/bhelweb/Home.jsp ਪੜ੍ਹੋ।
ਉਨਾਵ ਕਾਂਡ: ਯੋਗੀ ਨੂੰ ਬੁਲਾਉਣ ਦੀ ਮੰਗ 'ਤੇ ਅੜਿਆ ਪਰਿਵਾਰ, ਅੰਤਿਮ ਸੰਸਕਾਰ ਕਰਨ ਤੋਂ ਕੀਤਾ ਇਨਕਾਰ
NEXT STORY