helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, JAN 18, 2025
1420 ਰੁਪਏ ਮਹਿੰਗਾ ਹੋਇਆ ਸੋਨਾ, ਜਲਦ ਬਣਾ ਸਕਦੈ...
ਸੈਫ ਅਲੀ ਖ਼ਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ,...
HMPV ਵਾਇਰਸ ਨੂੰ ਲੈ ਕੇ ਸਿਹਤ ਸੰਸਥਾਵਾਂ ਅਲਰਟ,...
ਪੰਜਾਬ ਦੇ ਇਸ ਜ਼ਿਲ੍ਹੇ 'ਚ ਕਾਰ ਸਵਾਰ ਲੁਟੇਰਿਆਂ ਦੀ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ– ਮੇਘਾਲਿਆ ਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿਚ ਸ਼ਾਮਲ ਹੋਏ। ਬੈਠਕ ਦੀ ਪ੍ਰਧਾਨਗੀ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਚ ਕੀਤੀ। ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਚੋਣ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਰਹੇ।
ਰਿਪੋਰਟ ਮੁਤਾਬਕ ਬੈਠਕ ਦੌਰਾਨ ਦੋਵਾਂ ਸੂਬਿਆਂ ਵਿਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਨੂੰ ਲੈ ਕੇ ਚਰਚਾ ਹੋਈ ਅਤੇ ਖਾਸ ਰਣਨੀਤੀ ਤਿਆਰ ਕੀਤੀ ਗਈ। ਮੋਦੀ ਮੇਘਾਲਿਆ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਫਰਵਰੀ ਦੇ ਦੂਜੇ ਹਫਤੇ ਵਿਚ ਪੂਰਬ ਉੱਤਰ ਸੂਬੇ ਵਿਚ ਭਾਜਪਾ ਲਈ ਪ੍ਰਚਾਰ ਕਰਨਗੇ। ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਸਮ੍ਰਿਤੀ ਈਰਾਨੀ ਅਤੇ ਨਿਤਿਨ ਗਡਕਰੀ ਸੂਬੇ ਵਿਚ 27 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਭਾਜਪਾ ਦੇ 20 ਸਟਾਰ ਪ੍ਰਚਾਰਕਾਂ ਵਿਚ ਸ਼ਾਮਲ ਹੋਣਗੇ। ਭਾਜਪਾ ਸ਼ਾਸਿਤ ਹੋਰ ਸੂਬਿਆਂ ਦੇ ਮੁੱਖ ਮੰਤਰੀ ਵੀ ਸੂਬੇ ਵਿਚ ਪ੍ਰਚਾਰ ਕਰਨਗੇ। ਭਾਜਪਾ ਦੀ ਨਜ਼ਰ 60 ਮੈਂਬਰੀ ਸਦਨ ਵਿਚ ਆਪਣੀਆਂ ਸੀਟਾਂ ਦੀ ਗਿਣਤੀ ਨੂੰ ਵਧਾਉਣ ’ਤੇ ਹੈ।
ਜੰਮੂ ਕਸ਼ਮੀਰ : ਰਾਜੌਰੀ 'ਚ ਲਸ਼ਕਰ ਦੇ ਮਾਡਿਊਲ ਦਾ ਪਰਦਾਫਾਸ਼, ਸਰਗਨਾ ਸਮੇਤ ਤਿੰਨ ਗ੍ਰਿਫ਼ਤਾਰ
Stories You May Like
ਤੁਸੀਂ ਵੀ ਚਾਹੁੰਦੇ ਹੋ ਮਜ਼ਬੂਤ ਵਾਲ ਤਾਂ ਖਾਓ ਇਹ ਚੀਜ਼ਾਂ
ਅਦਾਕਾਰ ਅਮਨ ਜੈਸਵਾਲ ਦਾ ਆਖ਼ਰੀ ਪੋਸਟ ਹੋ ਰਹੀ ਹੈ ਵਾਇਰਲ
ਮਸ਼ਹੂਰ ਕੋਰੀਓਗ੍ਰਾਫਰ ਆਪਣੇ ਪਤੀ ਨੂੰ ਸਮਝਦੀ ਸੀ 'ਗੇਅ', ਖੋਲ੍ਹਿਆ ਭੇਤ
ਹਾਦਸੇ ਦੇ ਬਾਅਦ 30 ਮਿੰਟ ਤੱਕ ਜ਼ਿੰਦਾ ਰਿਹਾ ਅਦਾਕਾਰ, ਨਹੀਂ ਬਚ ਸਕੀ ਜਾਨ
...ਤਾਂ ਨਹੀਂ ਦੇ ਸਕੋਗੇ ਤੁਸੀਂ Exam ! ਵਿਦਿਆਰਥੀਆਂ ਨੂੰ ਮਿਲਿਆ 'ਆਖ਼ਰੀ' ਮੌਕਾ
ਪੰਜਾਬ 'ਚ ਸ਼ਰਮਸਾਰ ਘਟਨਾ, ਪਿਓ ਡੇਢ ਸਾਲ ਤੋਂ ਧੀ ਦੀ ਰੋਲਦਾ ਰਿਹਾ ਪੱਤ, ਖੁੱਲ੍ਹੇ...
ਇਸ ਸੂਬੇ 'ਚ ਸਭ ਤੋਂ ਵਧੇਰੇ ਵਰਤੇ ਜਾਂਦੇ ਨੇ ਕੰਡ..., ਸਰਵੇ ਦੇਖ ਰਹਿ ਜਾਓਗੇ ਦੰਗ
ਭੋਗ 'ਤੇ ਵੰਡੇ ਜਲੇਬੀਆਂ-ਪਕੌੜੇ ਤਾਂ ਦੇਣਾ ਪੈਣਾ ਮੋਟਾ ਜੁਰਮਾਨਾ
ਕੀ ਸਰਦੀਆਂ 'ਚ ਕੇਲੇ ਖਾਣੇ ਹਨ ਸਿਹਤ ਲਈ ਨੁਕਸਾਨਦੇਹ? ਜਾਣ ਲਓ ਸਹੀ ਜਵਾਬ
ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ! ਚੈਂਪੀਅਨਜ਼ ਟਰਾਫੀ 'ਚ ਖੇਡੇਗਾ ਧਾਕੜ ਗੇਂਦਬਾਜ਼
ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਰੋਹਿੰਗਿਆ ਕੈਂਪ 'ਚ ਭਿਆਨਕ ਅੱਗ, ਮਾਸੂਮ ਦੀ ਮੌਤ
ਮਰਹੂਮ ਰੂਸੀ ਨੇਤਾ ਨਵਲਨੀ ਦੇ ਤਿੰਨ ਵਕੀਲਾਂ ਨੂੰ ਜੇਲ੍ਹ
ਜੰਗਬੰਦੀ ਦੇ ਐਲਾਨ ਤੋਂ ਬਾਅਦ ਗਾਜ਼ਾ 'ਚ ਮਾਰੇ ਗਏ ਘੱਟੋ-ਘੱਟ 86 ਫਲਸਤੀਨੀ
ਖਿਡਾਰੀਆਂ ਲਈ ਨਵੇਂ ਨਿਯਮ, ਪਰਿਵਾਰ 'ਤੇ ਪਾਬੰਦੀ ਅਤੇ ਵਿਗਿਆਪਨ ਸ਼ੂਟ 'ਤੇ ਬੈਨ,...
Trump ਨੇ ਗੁਬਸਿਨ, ਸਟੈਲੋਨ ਅਤੇ ਵੋਇਟ ਨੂੰ ਹਾਲੀਵੁੱਡ ਰਾਜਦੂਤ ਕੀਤਾ ਨਿਯੁਕਤ
ਸੈਫ 'ਤੇ ਹੋਏ ਹਮਲੇ ਵਾਲੇ ਹਥਿਆਰ ਦੀ ਤਸਵੀਰ ਹੋਈ ਵਾਇਰਲ
ਸ਼੍ਰੀਲੰਕਾ 'ਚ ਟੂਰਿਸਟ ਬੱਸ ਅਤੇ ਟਰੱਕ ਵਿਚਕਾਰ ਟੱਕਰ, 19 ਸੈਲਾਨੀ ਜ਼ਖਮੀ
Subscribe Now!