ਨਵੀਂ ਦਿੱਲੀ- ਦਿੱਲੀ 'ਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ। ਇਸੇ ਦੌਰਾਨ ਕਾਂਗਰਸ ਨੇ 26 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ।
ਇਸ ਲਿਸਟ ਮੁਤਾਬਕ ਕਾਂਗਰਸ ਨੇ ਉੱਤਮ ਨਗਰ ਤੋਂ ਮੁਕੇਸ਼ ਸ਼ਰਮਾ, ਬਿਜਵਾਸਨ ਤੋਂ ਦੇਵੇਂਦਰ ਸਹਿਰਾਵਤ ਤੇ ਦਿੱਲੀ ਕੈਂਟ ਤੋਂ ਪਰਦੀਪ ਕੁਮਾਰ ਉਪਮੰਨਿਊ ਨੂੰ ਟਿਕਟ ਦਿੱਤੀ ਹੈ। ਪੂਰੀ ਜਾਣਕਾਰੀ ਲਈ ਦੇਖੋ ਸੂਚੀ-
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕ੍ਰਿਸਮਸ ਨੂੰ ਲੈ ਕੇ ਦਿੱਲੀ 'ਚ ਟ੍ਰੈਫਿਕ ਐਡਵਾਈਜ਼ਰੀ ਜਾਰੀ, ਡਾਇਵਰਟ ਰਹਿਣਗੇ ਕਈ ਰੂਟ
NEXT STORY