ਨਵੀਂ ਦਿੱਲੀ (ਭਾਸ਼ਾ) - ਕੋਵਿਡ-19 ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਅਤੇ ਜ਼ਿਲਾ ਅਦਾਲਤਾਂ ਦੇ ਕੰਮਕਾਜ 'ਤੇ ਪਾਬੰਦੀਆਂ 31 ਮਈ ਤੱਕ ਜਾਰੀ ਰਹਿਣਗੀਆਂ ਅਤੇ ਸਿਰਫ ਤੱਤਕਾਲੀ ਮਾਮਲਿਆਂ 'ਤੇ ਹੀ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਇਹ ਪਾਬੰਦੀਆਂ 23 ਮਈ ਤੱਕ ਲਾਗੂ ਸੀ।
ਜਸਟਿਸ ਡੀ. ਐਨ. ਪਟੇਲ ਦੀ ਅਗਵਾਈ ਵਿਚ ਹਾਈ ਕੋਰਟ ਦੀ ਐਡਮਿਨੀਸਟ੍ਰੇਟਿਵ ਜਨਰਲ ਆਬਜ਼ਰਵੇਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਪਾਬੰਦੀਆਂ 31 ਮਈ ਤੱਕ ਜਾਰੀ ਰਹਿਣਗੀਆਂ ਅਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਿਰਫ ਤੱਤਕਾਲੀ ਮਾਮਲਿਆਂ 'ਤੇ ਹੀ ਸੁਣਵਾਈ ਹੋਵੇਗੀ।
ਤੇਲੰਗਾਨਾ 'ਚ ਪੁਰਾਣੇ ਖੂਹ 'ਚੋਂ ਕੱਢੀਆਂ 9 ਲੋਕਾਂ ਦੀਆਂ ਲਾਸ਼ਾਂ
NEXT STORY