ਨਵੀਂ ਦਿੱਲੀ-ਦਿੱਲੀ 'ਚ ਅੱਜ ਸਵੇਰੇ ਮੈਟਰੋ 'ਚ ਸਫਰ ਕਰਨ ਵਾਲੇ ਲੋਕਾਂ ਨੂੰ ਉਸ ਸਮੇਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਦੋਂ ਰਿਥਾਲਾ-ਦਿਲਸ਼ੇਦ ਗਾਰਡਨ ਵਾਲਾ ਮੈਟਰੋ ਰੂਟ ਬੰਦ ਹੋ ਗਿਆ। ਰਿਪੋਰਟ ਮੁਤਾਬਕ ਸਿਗਨਲ ਨਾ ਮਿਲਣ ਕਾਰਨ ਤਕਨੀਕੀ ਖਰਾਬੀ ਆ ਗਈ ਹੈ, ਜਿਸ ਕਾਰਨ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਨਵੇਂ ਸਾਲ 'ਚ 'ਸਰਕਾਰੀ ਮੁਲਾਜ਼ਮਾਂ' ਦੀਆਂ ਮੌਜਾਂ, ਛੁੱਟੀਆਂ ਹੀ ਛੁੱਟੀਆਂ
NEXT STORY