ਨਵੀਂ ਦਿੱਲੀ (ਅਨਸ) - 7 ਅਕਤੂਬਰ ਨੂੰ ਅਚਾਨਕ ਹਮਲਾ ਕਰਨ ਵਾਲੇ ਹਮਾਸ ਦੇ ਅੱਤਵਾਦੀਆਂ ਨੂੰ ਬੇਰਹਿਮੀ ਲਈ ਤਿਆਰ ਕਰਨ ਲਈ ‘ਕੈਪਟਾਗਨ’ ਡਰੱਗ ਦਿੱਤੀ ਗਈ ਸੀ। ‘ਕੈਪਟਾਗਨ’ ਇਕ ਸਿੰਥੈਟਿਕ ਐਮਫੇਟੇਮਾਈਨ ਕਿਸਮ ਦਾ ਉਤੇਜਕ ਪਦਾਰਥ ਹੈ ਜਿਸ ਨੂੰ ਦੱਖਣੀ ਯੂਰਪ ’ਚ ਗੁਪਤ ਤਰੀਕੇ ਨਾਲ ਬਣਾਇਆ ਜਾਂਦਾ ਹੈ ਅਤੇ ਤੁਰਕੀ ਰਾਹੀਂ ਅਰਬ ਪ੍ਰਾਇਦੀਪ ਦੇ ਬਾਜ਼ਾਰ ’ਚ ਖਪਤਕਾਰਾਂ ਤੱਕ ਪਹੁੰਚਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਦੌਰਾਨ ਅਗਲੇ 11 ਦਿਨਾਂ 'ਚੋਂ 7 ਦਿਨ ਬੰਦ ਰਹਿਣਗੇ ਬੈਂਕ, ਨਿਪਟਾ ਲਓ ਜ਼ਰੂਰੀ ਕੰਮ
‘ਯੇਰੂਸ਼ਲਮ ਪੋਸਟ’ ਦੀ ਰਿਪੋਰਟ ਮੁਤਾਬਕ ਇਜ਼ਰਾਈਲ ’ਚ ਮਾਰੇ ਗਏ ਹਮਾਸ ਦੇ ਕਈ ਅੱਤਵਾਦੀਆਂ ਦੀਆਂ ਜੇਬਾਂ ’ਚੋਂ ‘ਕੈਪਟਾਗਨ’ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ। ‘ਗਰੀਬ ਆਦਮੀ ਦੀ ਕੋਕੀਨ’ ਕਹੇ ਜਾਣ ਵਾਲੇ ਇਸ ਨਸ਼ੀਲੇ ਪਦਾਰਥ ਨੇ ਅੱਤਵਾਦੀਆਂ ਨੂੰ ਉਦਾਸੀਨਤਾ ਦੀ ਭਾਵਨਾ ਨਾਲ ਘਿਨਾਉਣੇ ਕੰਮ ਕਰਨ ਲਈ ਉਕਸਾਇਆ। ‘ਕੈਪਟਾਗਨ’ ਨੇ ਅੱਤਵਾਦੀਆਂ ਨੂੰ ਲੰਬੇ ਸਮੇਂ ਤੱਕ ਬਹੁਤ ਜ਼ਿਆਦਾ ਐਕਟਿਵ ਰੱਖਿਆ ਅਤੇ ਉਨ੍ਹਾਂ ਦੀ ਭੁੱਖ ਨੂੰ ਦਬਾ ਦਿੱਤਾ।
ਇਹ ਵੀ ਪੜ੍ਹੋ : Elon Musk ਨੂੰ ਇੱਕ ਝਟਕੇ 'ਚ ਹੋਇਆ 16.1 ਬਿਲੀਅਨ ਡਾਲਰ ਦਾ ਨੁਕਸਾਨ , ਅੰਬਾਨੀ ਦੀ ਵੀ ਨੈੱਟਵਰਥ ਡਿੱਗੀ
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਸਤੀਨ ਖ਼ਿਲਾਫ਼ ਟਵੀਟ ਕਰਨਾ ਭਾਰਤੀ ਡਾਕਟਰ ਨੂੰ ਪਿਆ ਮਹਿੰਗਾ, ਨੌਕਰੀ ਤੋਂ ਧੋਣੇ ਪਏ ਹੱਥ
NEXT STORY