ਨਵੀਂ ਦਿੱਲੀ— ਲੜਕੀਆਂ ਦਾ ਹੋਸਟਲ ਇਕ ਇਸ ਤਰ੍ਹਾਂ ਦੀ ਜਗ੍ਹਾ ਹੈ, ਜਿੱਥੇ ਆਜ਼ਾਦੀ, ਮਸਤੀ, ਫੈਸ਼ਨ, ਲੜਾਈਆਂ ਇਹ ਸਭ ਹੁੰਦੇ ਹਨ। ਲੜਕੀਆਂ ਆਪਣੇ ਮਾਤਾ-ਪਿਤਾ ਦੀਆਂ ਝਿੜਕਾਂ ਤੋਂ ਦੂਰ ਅਤੇ ਆਪਣੀ ਉਮਰ ਦੀਆਂ ਲੜਕੀਆਂ ਨਾਲ ਜਿੰਦਗੀ ਦਾ ਪੂਰਾ ਮਜ਼ਾ ਲੈਂਦੀਆਂ ਹਨ। ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਲੜਕੀਆਂ ਦੇ ਹੋਸਟਲ 'ਚ ਲੜਕੀਆਂ ਦੀ ਬਿੰਦਾਸ ਜ਼ਿੰਦਗੀ ਦੇ ਬਾਰੇ ਦਿਖਾਇਆ ਗਿਆ ਹੈ। ਇਸ ਵੀਡੀਓ 'ਚ ਕੁਝ ਲੜਕੀਆਂ ਹੋਸਟਲ 'ਚ ਨਸ਼ਾ ਕਰਕੇ ਡਾਂਸ ਕਰਦੀਆਂ ਹੋਈਆ ਦਿਖਾਈ ਦੇ ਰਹੀਆਂ ਹਨ। ਵੀਡੀਓ 'ਚ ਇਕ-ਦੂਜੇ ਦੀ ਖਿਚਾਈ ਕਰ ਰਹੀਆਂ ਹਨ ਅਤੇ ਕਿੱਸ ਵੀ ਕਰਦੀਆਂ ਨਜ਼ਰ ਆ ਰਹੀਆਂ ਹਨ। ਹਾਂਲਾਕਿ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵੀਡੀਓ ਕਿਥੋਂ ਦੀ ਹੈ ਅਤੇ ਇਸ ਨੂੰ ਕਿਸ ਨੇ ਰਿਕਾਰਡ ਕੀਤਾ ਹੈ।
ਇਸ ਵੀਡੀਓ 'ਚ ਕੁਝ ਲੜਕੀਆਂ ਆਪਣੇ ਦੂਜੇ ਸਾਥੀਆਂ ਨੂੰ ਕੰਟਰੋਲ ਕਰਦੀਆਂ ਵੀ ਦਿੱਸ ਰਹੀਆਂ ਹਨ। ਹੁਣ ਤੱਕ ਇਹ ਗੱਲ ਸਾਫ ਨਹੀਂ ਹੋ ਸਕੀ ਹੈ ਕਿ ਲੜਕੀਆਂ ਨੇ ਸੱਚ 'ਚ ਸ਼ਰਾਬ ਪੀਤੀ ਸੀ ਜਾਂ ਫਿਰ ਉਹ ਇਕ-ਦੂਜੇ ਨਾਲ ਮਖੌਲ ਕਰ ਰਹੀਆਂ ਹਨ। 28 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਸ ਵੀਡੀਓ ਨੂੰ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕਸ਼ਮੀਰ ਘਾਟੀ 'ਚ ਅੱਜ ਵੀ ਕਰਫਿਊ ਨਹੀਂ
NEXT STORY