ਜੰਮੂ— ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ 'Exit poll' ਦੇ ਨਤੀਜਿਆਂ ਦੇ ਕਾਰਨ ਅਸਲੀ ਨਤੀਜੇ ਆਉਣ 'ਤੇ ਸਬਰ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਮਾਈਕ੍ਰੋਬਲੋਗਿੰਗ ਸਾਈਟ ਟਵੀਟ 'ਤੇ ਟਵੀਟ ਕੀਤਾ ਹੈ। ਉਮਰ ਨੇ ਕਿਹਾ ਹੈ ਕਿ ਦਸੰਬਰ 18 ਨੂੰ ਨਤੀਜੇ ਆਉਣਗੇ, ਉਸ ਸਮੇਂ ਤੱਕ ਉਡੀਕ ਕਰ ਲੈਂਦੇ ਹਾਂ। 'Exit poll' ਪਹਿਲਾਂ ਵੀ ਗਲਤ ਸਾਬਿਤ ਹੋ ਚੁੱਕਾ ਹੈ। ਉਸ 'ਤੇ ਭਰੋਸਾ ਨਹੀਂ ਹੈ।
ਉਮਰ ਨੇ ਟਵੀਟ 'ਚ ਲਿਖਿਆ ਹੈ ਮੈਂ ਨਹੀਂ ਜਾਣਦਾ ਹਾਂ ਕਿ 'Exit poll' ਕੀ ਕਹਿ ਰਹੇ ਹਨ। ਉਹ ਪਹਿਲਾਂ ਵੀ ਕਈ ਵਾਰ ਗਲਤ ਸਾਬਿਤ ਹੋ ਚੁੱਕੇ ਹਨ, ਇਸ ਲਈ ਮੈਂ 18 ਨੂੰ ਆਉਣ ਵਾਲੇ ਸਹੀ ਨਤੀਜਿਆਂ ਦੀ ਉਡੀਕ ਕਰਾਂਗਾ।
ਭਰਜਾਈ ਨੂੰ ਹੋਇਆ ਦਿਓਰ ਨਾਲ ਪਿਆਰ ਤਾਂ ਪਤੀ ਨੇ ਕਰਵਾ ਦਿੱਤਾ ਦੋਹਾਂ ਦਾ ਵਿਆਹ
NEXT STORY