ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ 'ਚ ਘਰ 'ਤੇ ਆਸਮਾਨੀ ਬਿਜਲੀ ਡਿੱਗਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ, ਪਰ 3 ਘਰਾਂ ਦਾ ਨੁਕਸਾਨ ਹੋ ਗਿਆ। ਰਿਪੋਰਟ ਮੁਤਾਬਕ ਬੁੱਧਵਾਰ ਦੀ ਰਾਤ ਨੂੰ ਜ਼ਿਲੇ ਦੀ ਪਾਲਮਪੁਰ ਤਹਿਸੀਲ 'ਚ ਧਰੂਵ ਸ਼ਰਮਾ ਦੇ ਘਰ 'ਤੇ ਬਿਜਲੀ ਡਿੱਗੀ, ਜਿਸ ਨਾਲ ਖਿੰਨੀ ਦੇਵੀ ਅਤੇ ਦਲੀਪ ਸਿੰਘ ਦੇ ਘਰ 'ਚ ਵੀ ਦਰਾੜਾ ਪੈ ਗਈਆ।
ਕਿਸਮਤ ਵਾਲਾ ਹਾਂ ਕਿ 'ਮੀ ਟੂ' 'ਚ ਮੇਰਾ ਨਾਂ ਨਹੀਂ ਆਇਆ : ਸ਼ਤਰੂਘਨ
NEXT STORY