Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 09, 2026

    4:14:13 PM

  • food manager fined rs 60 lakhs for calling worms in curd as saffron

    ਦਹੀਂ 'ਚ ਕੀੜੇ ਨੂੰ ਕੇਸਰ ਦੱਸਣ ਵਾਲੇ Food Manager...

  • worrying news about the women of punjab

    ਪੰਜਾਬ ਦੀਆਂ ਔਰਤਾਂ ਨੂੰ ਲੈ ਕੇ ਚਿੰਤਾ ਭਰੀ ਖ਼ਬਰ,...

  • 4 new labour codes implemented across the country

    ਦੇਸ਼ ਭਰ 'ਚ ਲਾਗੂ ਹੋਏ 4 ਨਵੇਂ ਲੇਬਰ ਕੋਡ : ਹੁਣ...

  • expat wins rs 64 crore abu dhabi lottery

    64,59,53,000 ਰੁਪਏ ਦੀ ਨਿਕਲੀ ਲਾਟਰੀ! UAE 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਜਨਮ ਦਿਨ ਵਿਸ਼ੇਸ਼ : ਜਾਣੋਂ ਕਿਉਂ ਹੋਇਆ ਸੀ ਪੀ.ਐੱਮ. ਮੋਦੀ ਦਾ ਬਾਲ ਵਿਆਹ

NATIONAL News Punjabi(ਦੇਸ਼)

ਜਨਮ ਦਿਨ ਵਿਸ਼ੇਸ਼ : ਜਾਣੋਂ ਕਿਉਂ ਹੋਇਆ ਸੀ ਪੀ.ਐੱਮ. ਮੋਦੀ ਦਾ ਬਾਲ ਵਿਆਹ

  • Edited By Disha,
  • Updated: 17 Sep, 2019 08:55 AM
New Delhi
narendra modi birthday child marriage friends film
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਪ੍ਰਧਾਨ ਮੰਤਰੀ ਮੋਦੀ 69 ਸਾਲ ਦੇ ਹੋ ਗਏ ਹਨ। ਪੀ.ਐੱਮ. ਮੋਦੀ ਬਾਰੇ ਤੁਸੀਂ ਕਈ ਕਿੱਸੇ ਸੁਣੇ ਹੋਣਗੇ ਪਰ ਅਸੀਂ ਤੁਹਾਨੂੰ ਮੋਦੀ ਦੀ ਜ਼ਿੰਦਗੀ ਦੇ ਉਨ੍ਹਾਂ ਪਹਿਲੂਆਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਬਾਰੇ ਤੁਸੀਂ ਨਹੀਂ ਜਾਣਦੇ ਹੋਵੋਗੇ।
PunjabKesariਮਗਰਮੱਛ ਕਾਰਨ ਪੈਰ 'ਤੇ ਲੱਗੇ 9 ਟਾਂਕੇ
ਨਰਿੰਦਰ ਮੋਦੀ ਜਦੋਂ ਛੋਟੇ ਸਨ ਤਾਂ ਉਹ ਆਪਣੇ ਪਿਤਾ ਨਾਲ ਚਾਹ ਦੀ ਦੁਕਾਨ 'ਤੇ ਕੰਮ ਕਰਦੇ ਸਨ। ਦੁਕਾਨ ਤੋਂ ਘਰ ਆਉਂਦੇ ਸਮੇਂ ਉਨ੍ਹਾਂ ਨੂੰ ਹਰ ਵਾਰ ਇਕ ਝੀਲ ਪਾਰ ਕਰ ਕੇ ਆਉਣਾ ਪੈਂਦਾ ਸੀ। ਇਸ ਝੀਲ 'ਚ ਮਗਰਮੱਛ ਵੀ ਰਹਿੰਦੇ ਸਨ। ਇਕ ਦਿਨ ਮੋਦੀ ਝੀਲ ਨੂੰ ਪਾਰ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਪੈਰ 'ਤੇ ਕੁਝ ਲੱਗ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਸਾਹਮਣੇ ਤੋਂ ਇਕ ਮਗਰਮੱਛ ਲੰਘ ਰਿਹਾ ਹੈ। ਮੋਦੀ ਨੂੰ ਸਮਝਣ 'ਚ ਦੇਰ ਨਹੀਂ ਲੱਗੀ ਕਿ ਉਨ੍ਹਾਂ ਦੇ ਪੈਰ 'ਤੇ ਮਗਰਮੱਛ ਦੀ ਪੂੰਛ ਲੱਗ ਗਈ ਹੈ। ਲੋਕ ਦੱਸਦੇ ਹਨ ਕਿ ਉਨ੍ਹਾਂ ਦਿਨੀਂ ਉਸ ਝੀਲ 'ਚ 29 ਮਗਰਮੱਛ ਹੋਇਆ ਕਰਦੇ ਸਨ। ਮੋਦੀ ਉਸ ਸਮੇਂ 8ਵੀਂ ਜਮਾਤ 'ਚ ਪੜ੍ਹਦੇ ਸਨ। ਇਸ ਘਟਨਾ ਤੋਂ ਬਾਅਦ ਮੋਦੀ ਦੇ ਪੈਰ 'ਤੇ 9 ਟਾਂਕੇ ਲੱਗੇ। ਅੱਜ ਵੀ ਉਸ ਸੱਟ ਦਾ ਨਿਸ਼ਾਨ ਮੋਦੀ 'ਤੇ ਪੈਰ 'ਤੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਜ਼ਖਮ ਭਰਨ ਤੋਂ ਬਾਅਦ ਵੀ ਮੋਦੀ ਨੇ ਉਸ ਝੀਲ 'ਚ ਤੈਰਨਾ ਬੰਦ ਨਹੀਂ ਕੀਤਾ।
PunjabKesari

ਇਸ ਕਾਰਨ ਹੋਇਆ ਮੋਦੀ ਦਾ ਬਾਲ ਵਿਆਹ
ਪੀ.ਐੱਮ. ਮੋਦੀ ਦੇ ਵਿਆਹ ਬਾਰੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਕ ਭਵਿੱਖਬਾਣੀ ਕਾਰਨ ਮੋਦੀ ਦਾ ਬਾਲ ਵਿਆਹ ਕਰਵਾ ਦਿੱਤਾ ਗਿਆ ਸੀ। ਮੋਦੀ ਬਾਰੇ ਬਚਪਨ 'ਚ ਇਕ ਬਾਬਾ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਬੱਚਾ ਇਕ ਦਿਨ ਸੰਨਿਆਸੀ ਬਣ ਜਾਵੇਗਾ ਅਤੇ ਘਰ ਤਿਆਗ ਦੇਵੇਗਾ। ਇਸ ਗੱਲ ਦਾ ਡਰ ਮੋਦੀ ਦੇ ਪਿਤਾ ਨੂੰ ਸਤਾਉਣ ਲੱਗਾ। ਫਿਰ ਕੀ ਸੀ, ਪੁਰਾਣੇ ਰੀਤੀ-ਰਿਵਾਜ਼ਾਂ ਦੇ ਆਧਾਰ 'ਤੇ ਮੋਦੀ ਦਾ ਵਿਆਹ ਕਰ ਦਿੱਤਾ ਗਿਆ ਪਰ ਮੋਦੀ ਨੇ ਜਲਦ ਹੀ ਘਰ ਛੱਡ ਦਿੱਤਾ ਅਤੇ ਵਿਵੇਕਾਨੰਦ ਤੋਂ ਪ੍ਰਭਾਵਿਤ ਹੋ ਕੇ ਕੇਦਾਰਘਾਟੀ ਦੀ ਗੁਫ਼ਾ 'ਚ ਰਹਿਣ ਚੱਲੇ ਗਏ। ਕਹਿੰਦੇ ਹਨ ਕਿ ਮੋਦੀ ਉੱਥੇ 2 ਸਾਲ ਤੱਕ ਰਹੇ ਸਨ।
PunjabKesariਦੋਸਤਾਂ ਨਾਲ ਫਿਲਮ ਦੇਖਣ ਦੌਰਾਨ ਹੋਇਆ ਝਗੜਾ
ਮੋਦੀ ਆਪਣੇ ਜਵਾਨੀ ਦੇ ਦਿਨਾਂ 'ਚ ਇਕ ਵਾਰ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਗਏ ਸਨ। ਜਿਨ੍ਹਾਂ ਲੋਕਾਂ ਨਾਲ ਮੋਦੀ ਗਏ ਸਨ, ਉਹ ਸਾਰੇ ਉਮਰ 'ਚ ਉਨ੍ਹਾਂ ਤੋਂ ਵੱਡੇ ਸਨ ਪਰ ਫਿਲਮ ਦਰਮਿਆਨ ਹੀ ਉਨ੍ਹਾਂ ਦੇ ਸਾਰਿਆਂ ਨਾਲ ਬਹਿਸ ਸ਼ੁਰੂ ਹੋ ਗਈ। ਮੋਦੀ ਦੋਸਤਾਂ ਨਾਲ ਉਸ ਸਮੇਂ ਦੀ ਸੁਪਰਹਿਟ ਫਿਲਮ 'ਗਾਈਡ' ਦੇਖ ਰਹੇ ਸਨ ਪਰ ਫਿਲਮ ਦੇਖਦੇ-ਦੇਖਦੇ ਮੋਦੀ ਕਿਹਾ ਕਿ ਫਿਲਮ ਲਵ ਸਟੋਰੀ ਨਹੀਂ ਹੈ ਸਗੋਂ ਇਸ ਦਾ ਮੂਲ ਵਿਸ਼ਾ ਇਹ ਹੈ ਕਿ ਹਰ ਕਿਸੇ ਨੂੰ ਆਪਣੀ ਅੰਤਰਾਤਮਾ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਦੋਸਤ ਨੇ ਮੋਦੀ ਦੀਆਂ ਗੱਲਾਂ ਦਾ ਖੂਬ ਮਜ਼ਾਕ ਉਡਾਇਆ ਅਤੇ ਉਨ੍ਹਾਂ ਦੀ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਮੋਦੀ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਅਤੇ ਇਸ ਕਾਰਨ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਲੜਾਈ ਕਰ ਲਈ।
PunjabKesariਇਕ ਕਾਰਨ ਪਾਉਂਦੇ ਹਨ ਹਾਫ਼ ਬਾਂਹ ਵਾਲਾ ਕੁੜਤਾ
ਮੋਦੀ ਦੇ ਕੱਪੜੇ ਆਏ ਦਿਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇੰਨਾ ਹੀ ਨਹੀਂ ਮੋਦੀ ਜਿਸ ਤਰ੍ਹਾਂ ਦੇ ਕੁੜਤੇ ਪਾਉਂਦੇ ਹਨ, ਉਨ੍ਹਾਂ ਨੂੰ ਤਾਂ ਮੋਦੀ ਕੁੜਤੇ ਦਾ ਨਾਂ ਹੀ ਦੇ ਦਿੱਤਾ ਹੈ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਪੀ.ਐੱਮ. ਹਾਫ਼ ਬਾਂਹ ਦਾ ਕੁੜਤਾ ਕਿਉਂ ਪਾਉਂਦੇ ਹਨ? ਦਰਅਸਲ ਮੋਦੀ ਆਪਣੇ ਕੱਪੜੇ ਖੁਦ ਧੋਣਾ ਪਸੰਦ ਕਰਦੇ ਹਨ। ਮੋਦੀ ਨੇ ਇਕ ਵਾਰ ਦੱਸਿਆ ਸੀ,''ਆਰ.ਐੱਸ.ਐੱਸ. ਅਤੇ ਭਾਜਪਾ 'ਚ ਰਹਿੰਦੇ ਹੋਏ ਮੈਨੂੰ ਬਹੁਤ ਦੌੜ ਧੁੱਪ ਕਰਨੀ ਪੈਂਦੀ ਸੀ। ਮੈਂ ਆਪਣੇ ਕੱਪੜੇ ਖੁਦ ਹੀ ਧੋਂਦਾ ਹਾਂ, ਮੈਂ ਇਕ ਵਾਰ ਸੋਚਿਆ ਕਿ ਪੂਰੀ ਬਾਂਹ ਦਾ ਕੁੜਤਾ ਧੋਣ 'ਚ ਜ਼ਿਆਦਾ ਸਮਾਂ ਲੱਗਦਾ ਹੈ, ਇਸ ਤੋਂ ਬਾਅਦ ਮੈਂ ਕਿ ਵਾਰ ਆਪਣੇ ਇਕ ਕੁੜਤੇ ਦੀ ਬਾਂਹ ਨੂੰ ਅੱਧਾ ਕਰ ਦਿੱਤਾ।'' ਦਰਅਸਲ ਮੋਦੀ ਨੂੰ ਅਹਿਸਾਸ ਹੋਇਆ ਕਿ ਅੱਧੀ ਬਾਂਹ ਦਾ ਕੁੜਤਾ ਧੋਣ 'ਚ ਘੱਟ ਸਮਾਂ ਲੱਗਦਾ ਹੈ, ਫਿਰ ਕੀ ਸੀ ਉਸ ਦਿਨ ਤੋਂ ਮੋਦੀ ਨੇ ਅੱਧੀ ਬਾਂਹ ਦੇ ਕੁੜਤੇ ਪਾਉਣੇ ਸ਼ੁਰੂ ਕਰ ਦਿੱਤੇ।

  • Narendra Modi
  • Birthday
  • Child Marriage
  • Friends
  • Film
  • ਨਰਿੰਦਰ ਮੋਦੀ
  • ਜਨਮ ਦਿਨ
  • ਬਾਲ ਵਿਆਹ
  • ਦੋਸਤ
  • ਫਿਲਮ

ਮਹਾਰਾਸ਼ਟਰ ਚੋਣਾਂ ਨੂੰ ਲੈ ਕੇ ਸ਼ਰਦ ਪਵਾਰ ਐਲਾਨ, ਕਾਂਗਰਸ-NCP 125-125 ਸੀਟਾਂ 'ਤੇ ਲੜਨਗੇ ਚੋਣ

NEXT STORY

Stories You May Like

  • narendra modi  cp radhakrishnan  birthday  congratulations
    PM ਮੋਦੀ ਨੇ ਉੱਪ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ
  • property dealer  death  police  residential building
    11ਵੀਂ ਮੰਜ਼ਲ ਤੋਂ ਡਿੱਗ ਕੇ ਪ੍ਰਾਪਰਟੀ ਡੀਲਰ ਦੀ ਮੌਤ, ਸਾਲ ਪਹਿਲਾਂ ਹੋਇਆ ਸੀ ਵਿਆਹ
  • in varanasi pm modi surrounded congress and sp
    ਵਾਰਾਣਸੀ 'ਚ ਪੀ.ਐੱਮ. ਮੋਦੀ ਨੇ ਕਾਂਗਰਸ ਤੇ 'ਸਪਾ' ਨੂੰ ਘੇਰਿਆ,  6,350 ਕਰੋੜ ਦੇ ਪ੍ਰੋਜੈਕਟਾਂ ਦਾ ਦਿੱਤਾ ਤੋਹਫ਼ਾ
  • minor girl kidnapped on the pretext of marriage
    ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਕੀਤਾ ਅਗਵਾ
  • bawa sahib dr  br ambedkar ji  s 135th birthday celebrated
    ਫੌਸਦੌਨਦੋ 'ਚ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਜੀ ਦਾ 135ਵਾਂ ਜਨਮ ਦਿਨ ਮਨਾਇਆ
  • baba saheb birth anniversery celebrated in rome
    ਰਾਜਧਾਨੀ ਰੋਮ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਬਾਬਾ ਸਾਹਿਬ ਜੀ ਦਾ 135ਵਾਂ ਜਨਮ ਦਿਹਾੜਾ
  • if vaibhav suryavanshi is played  there will be an fir against the team
    ਵੈਭਵ ਸੂਰਿਆਵੰਸ਼ੀ ਨੂੰ ਖਿਡਾਇਆ ਤਾਂ ਟੀਮ 'ਤੇ ਹੋਵੇਗੀ FIR! ਲੱਗਿਆ 'ਬਾਲ ਮਜ਼ਦੂਰੀ' ਦਾ ਦੋਸ਼
  • unmarried  suvendu adhikari
    ਤੁਸੀਂ ਵਿਆਹ ਕਿਉਂ ਨਹੀਂ ਕਰਵਾਇਆ? ਜਦੋਂ ਸ਼ੁਭੇਂਦੂ ਅਧਿਕਾਰੀ ਨੇ ਇੱਕ ਜਨਤਕ ਮੀਟਿੰਗ 'ਚ ਦੱਸਿਆ ਇਸ ਦਾ ਕਾਰਨ
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
  • robbers kolkata music owner cheated of lakhs in jalandhar
    ਜਲੰਧਰ 'ਚ ਕੋਲਕਾਤਾ ਮਿਊਜ਼ਿਕ ਦੇ ਮਾਲਕ ਨਾਲ ਲੱਖਾਂ ਦੀ ਲੁੱਟ! ਨਕਦੀ ਤੇ ਲੈਪਟਾਪ...
  • jalandhar bsf headquarters blast investigation
    3 ਦਿਨਾਂ ਬਾਅਦ ਵੀ BSF ਹੈੱਡਕੁਆਰਟਰ ਦੇ ਬਾਹਰ IED ਧਮਾਕਾ ਕਰਨ ਵਾਲਿਆਂ ਦਾ ਸੁਰਾਗ...
  • punjab pakistani gangster shahzad bhatti
    ਪੰਜਾਬ ’ਚ ਲੜੀਵਾਰ ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਦਾ ਧਿਆਨ ਪਾਕਿ ਗੈਂਗਸਟਰ...
  • chief vigilance officer seeks record of several illegal buildings
    ਚੀਫ ਵਿਜੀਲੈਂਸ ਅਫਸਰ ਨੇ ਮੰਗਿਆ ਕਈ ਗ਼ੈਰ-ਕਾਨੂੰਨੀ ਇਮਾਰਤਾਂ ਦਾ ਰਿਕਾਰਡ, 18 ਤੱਕ...
  • high alert in punjab after blasts
    ਧਮਾਕਿਆਂ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ: ਜਲੰਧਰ 'ਚ ਸਖ਼ਤ ਨਾਕਾਬੰਦੀ, ਕਮਿਸ਼ਨਰ...
  • robber flees after robbing female employee of jewellery showroom
    ਜਲੰਧਰ: ਜਿਊਲਰ ਸ਼ੋਰੂਮ ਦੀ ਮਹਿਲਾ ਕਰਮਚਾਰੀ ਤੋਂ ਲੁੱਟ, ਆਈਫੋਨ ਤੇ ਨਕਦੀ ਖੋਹ ਕੇ...
  • punjabi youth shot dead in manila
    ਮਨੀਲਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
Trending
Ek Nazar
bus conductor 6 feet 6 inches height shifted duty

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

tvk vijay tamil nadu new cm

ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...

wearing gold is not auspicious for everyone

Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

hostage situation at bank

ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ...

mortar shell hits civilian area

ਪਾਕਿਸਤਾਨ : ਰਿਹਾਇਸ਼ੀ ਖੇਤਰ 'ਚ ਡਿੱਗਿਆ ਮੋਰਟਾਰ ਸ਼ੈੱਲ, 6 ਲੋਕਾਂ ਦੀ ਮੌਤ ਤੇ...

cuba  us official statement

ਹਾਲੇ ਨਹੀਂ ਕਰਾਂਗੇ ਕਿਊਬਾ 'ਤੇ ਹਮਲਾ! ਅਮਰੀਕੀ ਅਧਿਕਾਰੀ ਦਾ ਵੱਡਾ ਬਿਆਨ

major restrictions imposed in nawanshahr district  orders till july 4

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ...

gurdwara sahib in canada

ਕੈਨੇਡਾ ਦੇ ਗੁਰੂਘਰ 'ਚ ਲੜ ਪਈਆਂ ਦੋ ਧਿਰਾਂ, ਵੀਡੀਓ ਵਾਇਰਲ

409 gold coins found destroyed home

ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ...

explosion in two volcanoes

ਇੰਡੋਨੇਸ਼ੀਆ 'ਚ ਫਟੇ ਦੋ ਜਵਾਲਾਮੁਖੀ , ਤਿੰਨ ਪਰਬਤਾਰੋਹੀਆਂ ਦੀ ਮੌਤ

marriage unmarried voters bjp mla election guarantees

'ਵਿਆਹ ਨਹੀਂ ਹੋਇਆ ਤਾਂ ਕਰਵਾ ਦਿਆਂਗੇ', ਵੋਟਾਂ ਨੂੰ ਲੈ ਕੇ BJP ਵਿਧਾਇਕ ਨੇ ਕਰ...

3 days government holiday

3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਚੋਣਾਂ ਨੂੰ ਲੈ ਕੇ ਬੰਦ ਰਹਿਣਗੇ ਹਿਮਾਚਲ ਦੇ ਇਹ...

kidney health bad drinks for kidney

Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • bus conductor 6 feet 6 inches height shifted duty
      6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...
    • land  son  beating  father
      ਜ਼ਮੀਨ ਨੂੰ ਲੈ ਕੇ ਅੰਨ੍ਹਾ ਹੋਇਆ ਪੁੱਤ, ਡੰਡੇ ਮਾਰ-ਮਾਰ ਲਹੂ-ਲੁਹਾਨ ਕਰ 'ਤਾ ਪਿਓ,...
    • it company  tcs  religious conversion  nida khan  arrested
      ਜਿਨਸੀ ਸ਼ੋਸ਼ਣ ਤੇ ਜਬਰਨ ਧਰਮ ਤਬਦੀਲੀ ਦੇ ਮਾਮਲੇ ’ਚ ਨਿਦਾ ਖਾਨ ਗ੍ਰਿਫ਼ਤਾਰ
    • china on operation sindoor
      'ਆਪਰੇਸ਼ਨ ਸਿੰਦੂਰ' ਨੂੰ ਲੈ ਕੇ ਚੀਨ ਨੇ ਕੀਤਾ ਵੱਡਾ ਖੁਲਾਸਾ ! ਆਪੇ ਦੱਸ'ਤਾ...
    • house  shop  fire  police  hospital
      ਦੁਕਾਨ 'ਚ ਅੱਗ ਲੱਗਣ ਨਾਲ 2 ਜਵਾਕਾਂ ਸਮੇਤ ਤਿੰਨ ਦੀ ਮੌਤ
    • factory  compressor explosion
      ਗਾਜ਼ੀਆਬਾਦ: ਫੈਕਟਰੀ 'ਚ ਕੰਪ੍ਰੈਸਰ ਫਟਣ ਨਾਲ ਵੱਡਾ ਧਮਾਕਾ, ਦੋ ਮਜ਼ਦੂਰਾਂ ਦੀ...
    • pm modi oath ceremony  makhanlal sarkar
      ਬੰਗਾਲ ਸਹੁੰ ਚੁੱਕ ਸਮਾਗਮ 'ਚ PM ਨੇ ਜੱਫੀ ਪਾਉਣ ਮਗਰੋਂ ਕਿਸ ਦੇ ਪੈਰੀਂ ਲਾਏ ਹੱਥ ?
    • imd  weather update  punjab  states  alert  rain storm
      11,12,13 ਤੇ 14 ਮਈ ਨੂੰ ਹਨ੍ਹੇਰੀ-ਤੂਫ਼ਾਨ ਤੇ ਭਾਰੀ ਬਾਰਿਸ਼ ! ਪੰਜਾਬ ਸਣੇ ਇਨ੍ਹਾਂ...
    • property  father  son  police  family
      ਜਾਇਦਾਦ ਪਿੱਛੇ ਪਿਓ ਹੀ ਬਣ ਗਿਆ ਹੈਵਾਨ ! ਆਪਣੇ ਹੀ ਪੁੱਤ ਨਾਲ ਕੀਤਾ ਅਜਿਹਾ ਕਾਰਾ...
    • gold prices may fall sharply prices may fall by 20 percent
      ਸੋਨੇ ਦੀਆਂ ਕੀਮਤਾਂ 'ਚ ਆ ਸਕਦੀ ਹੈ ਭਾਰੀ ਗਿਰਾਵਟ, 20 ਫੀਸਦੀ ਤੱਕ ਡਿੱਗ ਸਕਦੇ ਹਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +