ਜੰਮੂ— ਆਰ. ਐੈੱਸ. ਐੈੱਸ. ਨੇ ਪਾਕਿਸਤਾਨ, ਅੱਤਵਾਦੀ ਅਤੇ ਵੱਖਵਾਦੀ ਹੀ ਕਸ਼ਮੀਰ, ਕਸ਼ਮੀਰੀ ਅਤੇ ਕਸ਼ਮੀਰੀਅਤ ਦੇ ਸਭ ਤੋਂ ਵੱਡਾ ਦੁਸ਼ਮਨ ਦੱਸਿਆ ਹੈ। ਯੂਨੀਅਨ ਦੇ ਆਗੂ ਇੰਦਰੇਸ਼ ਕੁਮਾਰ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਕਸ਼ਮੀਰ 'ਚ ਨਫਰਤ ਫੈਲਾਉਣਾ ਛੱਡ ਦੇਣ ਅਤੇ ਇਸ ਗੱਲ ਨੂੰ ਵੀ ਯਾਦ ਰੱਖਣ ਕਿ ਹਾਲ ਹੀ 'ਚ ਉਸ ਦੇ ਇਨ੍ਹਾਂ ਗੰਦੇ ਇਰਾਦੇ ਦਾ ਉਸ ਨੂੰ ਕੀ ਖਮਿਆਜ਼ਾ ਭੁਗਤਨਾ ਪਵੇਗਾ। ਆਰ. ਐੈੱਸ. ਐੈੱਸ. ਨੇਤਾ ਨੇ ਕਿਹਾ ਕਿ ਪਾਕਿਸਤਾਨ ਨੂੰ ਸੁਧਰ ਜਾਣਾ ਚਾਹੀਦਾ, ਇਸ ਤੋਂ ਪਹਿਲਾ ਕਿ ਉਸ ਲਈ ਬਹੁਤ ਦੇਰ ਹੋ ਜਾਵੇ।
ਭਾਰਤ ਤਿੱਬਤ ਸਹਿਯੋਗ ਮੰਚ ਦੁਬਾਰਾ ਆਯੋਜਿਤ ਇਕ ਪ੍ਰੋਗਰਾਮ 'ਚ ਬੋਲਦੇ ਹੋਏ ਇੰਦਰੇਸ਼ ਕੁਮਾਰ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਨਹੀਂ ਭੁਲਣਾ ਚਾਹੀਦਾ ਹੈ ਕਿ ਬਲੂਚਿਸਤਾਨ, ਮੀਰਪੁਰ, ਕੋਟਲੀ, ਸਿੰਧ, ਮੁਜ਼ੱਫਰਾਬਾਦ, ਗਿਲਗਿਤ ਅਤੇ ਪਛਤੂਨ ਵੀ ਅਜ਼ਾਦੀ ਦੀ ਮੰਗ ਕਰ ਰਹੇ ਹਨ। ਕੁਮਾਰ ਨੇ ਕਿਹਾ ਹੈ ਕਿ ਕਸ਼ਮੀਰ 'ਚ ਜਿੰਨੇ ਵੀ ਪੰਗੇ ਹੋ ਰਹੇ ਹਨ, ਉਹ ਪਾਕਿਸਤਾਨ ਕਰਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਿੰਸਾ, ਪੱਥਰ ਅਤੇ ਅੱਤਵਾਦ ਸਭ ਪਾਕਿਸਤਾਨ ਦੀ ਦੇਣ ਹੈ ਅਤੇ ਉਹ ਕਸ਼ਮੀਰ ਜਾਂ ਫਿਰ ਇਸਲਾਮ ਦਾ ਸਾਫ ਦਿਲ ਨਹੀਂ, ਬਲਕਿ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਇੰਦਰੇਸ਼ ਕੁਮਾਰ ਨੇ ਸਿੱਧੇ ਸ਼ਬਦਾਂ 'ਚ ਕਿਹਾ ਹੈ ਕਿ ਵੱਖਵਾਦੀਆਂ ਜਾਂ ਫਿਰ ਅੱਤਵਾਦੀਆਂ ਇਸ ਨਾਲ ਗੰਭੀਰ ਅਤੇ ਕਸ਼ਮੀਰੀਅਤ ਨੂੰ ਖਤਰਾ ਹੈ।
ਨਵੀਂ ਮੁਸੀਬਤ 'ਚ ਘਿਰੇ ਲਾਲੂ, 8 ਸਾਲ ਬਿਨਾਂ ਜਾਂਚ ਦੇ ਕਰਦੇ ਰਹੇ ਹਵਾਈ ਸਫਰ!
NEXT STORY