ਨਵੀਂ ਦਿੱਲੀ— ਸੱਪਾਂ ਦਾ ਨਾਂ ਸੁਣਦੇ ਹੀ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਡਰ ਦੇ ਮਾਰੇ ਹੱਥ ਕੰਬਣ ਲੱਗ ਜਾਂਦੇ ਹਨ ਤੇ ਇਹ ਹੋਣਾ ਲਾਜ਼ਮੀ ਵੀ ਹੈ ਕਿਉਂਕਿ ਜ਼ਹਿਰੀਲੇ ਸੱਪ ਦੇ ਡੱਸਣ ਤੋਂ ਬਾਅਦ ਜ਼ਿੰਦਾ ਬਚਣਾ ਮੁਸ਼ਕਲ ਹੈ। ਪੂਰੀ ਦੁਨੀਆ 'ਚ ਸੱਪਾਂ ਦੀਆਂ 2,500 ਤੋਂ ਜ਼ਿਆਦਾ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ 'ਚੋਂ 500 ਦੇ ਕਰੀਬ ਜ਼ਹਿਰੀਲੀਆਂ ਹੁੰਦੀਆਂ ਹਨ। ਪਰ ਇਨ੍ਹਾਂ 500 'ਚੋਂ ਕੁਝ ਅਜਿਹੀਆਂ ਪ੍ਰਜਾਤੀਆਂ ਵੀ ਹਨ ਜਿਨ੍ਹਾਂ ਦੇ ਥੋੜੇ ਜਿਹੇ ਜ਼ਹਿਰ ਨਾਲ ਹੀ ਕਿਸੇ ਵੀ ਵਿਅਕਤੀ ਦੀ ਕੁਝ ਹੀ ਮਿੰਟਾਂ 'ਚ ਮੌਤ ਹੋ ਸਕਦੀ ਹੈ। ਅੱਜ ਵਰਲਡ ਸਨੇਕ ਡੇਅ ਦੇ ਮੌਕੇ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਪ੍ਰਜਾਤੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ।
1. ਇਨਲੈਂਡ ਤਾਈਪਨ
2. ਈਸਟਰਨ ਬ੍ਰਾਊਨ ਸਨੇਕ
3. ਰੈਟਲ ਸਨੇਕ
4. ਡੈੱਥ ਏਡਰ
5. ਸਾ ਸਕੇਲਡ ਵਾਈਪਰ
6. ਫਿਲੀਪੀਨੀ ਕੋਬਰਾ
7. ਟਾਈਗਰ ਸਨੇਕ
8. ਬਲੈਕ ਮਾਂਬਾ
ਪਾਕਿ ਦੇ 30 ਹਜ਼ਾਰ ਨਾਗਰਿਕਾਂ ਨੂੰ ਲੰਬੇ ਸਮੇਂ ਲਈ ਦਿੱਤਾ ਗਿਆ ਵੀਜ਼ਾ
NEXT STORY