ਤ੍ਰਿਸ਼ੂਰ– ਕੇਰਲ ਦੇ ਪੁਡੁਕਡ ਰੇਲਵੇ ਸਟੇਸ਼ਨ ਦੇ ਨੇੜੇ ਥੇੱਕੇ ਥੁਰਾਵੁ ’ਚ ਸ਼ੁੱਕਰਵਾਰ ਨੂੰ ਮਾਲਗੱਡੀ ਦੇ ਚਾਰ ਡੱਬੇ ਅਤੇ ਇੰਜਣ ਦੇ ਪਟਰੀ ਤੋਂ ਉਤਰ ਜਾਣ ਕਾਰਨ ਰੇਲ ਸੇਵਾ ਪ੍ਰਭਾਵਿਤ ਰਹੀ।
ਸੂਤਰਾਂ ਮੁਤਾਬਕ, ਏਰਨਾਕੁਲਮ ਦੇ ਬੀ.ਪੀ.ਸੀ.ਐੱਲ. ਤੋਂ ਪੈਟਰੋਲੀਅਮ ਸਾਮਾਨ ਲੈ ਕੇ ਜਾ ਰਹੀ ਮਾਲਗੱਡੀ ਦੇ ਚਾਰ ਡੱਬੇ ਅਤੇ ਇੰਜਣ ਦੁਪਹਿਰ ਨੂੰ 2:15 ਵਜੇ ਪਟਰੀ ਤੋਂ ਉਤਰ ਗਏ। ਦੁਰਘਟਨਾ ਤੋਂ ਬਾਅਦ ਰੇਲਵੇ ਦੇ ਸੀਨੀਅਰ ਅਧਿਕਾਰੀ ਆਵਾਜਾਈ ਬਹਾਲ ਕਰਨ ਲਈ ਮੌਕੇ ’ਤੇ ਪਹੁੰਚ ਗਏ ਹਨ। ਸਿੰਗਲ ਲਾਈਨ ਤੋਂ ਆਵਾਜਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਹਿਜ਼ਬੁਲ ਦੇ 8 ਅੱਤਵਾਦੀਆਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ
NEXT STORY