ਲਾਸ ਏਂਜਲਸ- ਹਾਲੀਵੁੱਡ ਅਭਿਨੇਤਰੀ ਐਨੀ ਹੈਥਵੇ ਦਾ ਕਹਿਣਾ ਹੈ ਕਿ ਉਸ ਦਾ ਕੈਰੀਅਰ ਸੰਘਰਸ਼ਪੂਰਨ ਰਿਹਾ ਹੈ ਕਿਉਂਕਿ ਫਿਲਮ ਨਿਰਦੇਸ਼ਕਾਂ ਨੂੰ ਨਹੀਂ ਲੱਗਦਾ ਸੀ ਕਿ ਉਹ ਸੈਕਸੀ ਭੂਮਿਕਾਵਾਂ ਸਮੇਤ ਕੁਝ ਤੈਅ ਭੂਮਿਕਾਵਾਂ ਨਹੀਂ ਕਰ ਸਕਦੀ। ਹੈਥਵੇ ਨੇ ਕਿਹਾ ਕਿ ਸਫਲਤਾ ਨੂੰ ਹਾਸਲ ਕਰਨਾ ਕੋਈ ਸੌਖਾ ਨਹੀਂ ਹੈ। ਖਬਰਾਂ ਅਨੁਸਾਰ 31 ਸਾਲਾਂ ਹੈਥਵੇ ਨੇ ਕਿਹਾ, ''ਭਾਵੇਂ ਮੈਨੂੰ ਬਹੁਤ ਹੀ ਸਫਲਤਾ ਮਿਲੀ ਹੈ ਪਰ ਇਹ ਸੌਖਾ ਨਹੀਂ ਹੈ। ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਮੈਂ ਸੈਕਸੀ ਨਹੀਂ ਹਾਂ ਇਸ ਲਈ ਮੈਂ ਉਹ ਭੂਮਿਕਾਵਾਂ ਨਹੀਂ ਨਿਭਾਅ ਸਕਦੀ।''
ਇਸ ਫਿਲਮ 'ਚ ਨਹੀਂ ਦਿਖੇਗਾ ਸੰਨੀ ਦਾ ਬੋਲਡ ਅੰਦਾਜ਼(ਦੇਖੋ ਤਸਵੀਰਾਂ)
NEXT STORY