ਮੁੰਬਈ- ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖਾਨ ਆਪਣੇ ਪਿਤਾ ਅਤੇ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਦਾ ਕਿਰਦਾਰ ਸਿਲਵਰ ਸਕ੍ਰੀਨ 'ਤੇ ਨਿਭਾਉਣਾ ਚਾਹੁੰਦੇ ਹਨ। ਬਾਲੀਵੁੱਡ ਵਿਚ ਅੱਜਕਲ ਖਿਡਾਰੀਆਂ ਦੇ ਜੀਵਨ 'ਤੇ ਫਿਲਮਾਂ ਬਣਾਉਣ ਦਾ ਰਿਵਾਜ਼ ਜ਼ੋਰਾਂ 'ਤੇ ਹੈ। 'ਪਾਨ ਸਿੰਘ ਤੋਮਰ', 'ਭਾਗ ਮਿਲਖਾ ਭਾਗ' ਅਤੇ 'ਮੈਰੀਕਾਮ' ਵਰਗੀਆਂ ਫਿਲਮਾਂ ਖਿਡਾਰੀਆਂ ਦੇ ਜੀਵਨ 'ਤੇ ਬਣਾਈ ਗਈ ਹੈ। ਸੈਫ ਅਲੀ ਖਾਨ ਆਪਣੇ ਪਿਤਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਨਸੂਰ ਅਲੀ ਖਾਨ ਪਟੌਦਗੀ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹਨ।
ਅਮਿਤਾਭ ਨੇ ਜਨਮ ਦਿਨ 'ਤੇ ਕੁਰਤਾ-ਪਜਾਮਾ ਪਹਿਨ ਕੇ ਫੈਨਜ਼ ਦਾ ਕੀਤਾ ਧੰਨਵਾਦ (ਦੇਖੋ ਤਸਵੀਰਾਂ)
NEXT STORY