ਮੁੰਬਈ- ਕੈਮਰੂਨ ਡਿਆਜ਼ ਹਾਲੀਵੁੱਡ ਦੀ ਮੰਨੀ-ਪ੍ਰਮੰਨੀ ਸੈਲੇਬ੍ਰਿਟੀ ਹੈ। ਕੈਮਰੂਨ ਦੀ ਜ਼ਿੰਦਗੀ ਵਿਚ ਕਈ ਉਤਾਰ-ਚੜ੍ਹਾਅ ਆਏ ਤੇ ਕਈ ਵਾਰ ਉਹ ਸੁਰਖੀਆਂ 'ਚ ਵੀ ਰਹੀ। ਕੈਮਰੂਨ ਨੇ ਅਜੇ ਤਕ ਵਿਆਹ ਨਹੀਂ ਕਰਵਾਇਆ ਹੈ ਪਰ ਉਹ ਰਿਲੇਸ਼ਨ 'ਚ ਜ਼ਰੂਰ ਹੈ।
ਕੈਮਰੂਨ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਸੈਕਸ ਟੇਪ ਨਾਲ ਮੁੜ ਚਰਚਾ 'ਚ ਆਈ ਹੈ। ਇਸ ਤੋਂ ਇਲਾਵਾ ਕੈਮਰੂਨ ਦੀ ਫਿਲਮ ਬੈਡ ਟੀਚਰ ਵੀ ਕਾਫੀ ਚਰਚਾ 'ਚ ਰਹੀ ਸੀ। ਕੈਮਰੂਨ ਇਸ ਤੋਂ ਇਲਾਵਾ ਹਾਲੀਡੇ, ਵ੍ਹਾਈਟ ਹੈਪੰਸ ਇਨ ਵੇਗਸ ਵਰਗੀਆਂ ਫਿਲਮਾਂ ਵਿਚ ਵੀ ਨਜ਼ਰ ਆ ਚੁੱਕੀ ਹੈ।
ਸੰਜੇ ਕਪੂਰ ਨੇ ਮਨਾਇਆ 49ਵਾਂ ਜਨਮ ਦਿਨ
NEXT STORY