ਜਲੰਧਰ- ਸਿੱਖ ਜੱਥੇਬੰਦੀਆਂ ਵਲੋਂ ਸਿੱਖ ਨਸਲਕੁਸ਼ੀ ਅਤੇ ਇਨਸਾਫ ਦੀ ਮੰਗ ਨੂੰ ਲੈ ਕੇ ਇਕ ਨਵੰਬਰ ਨੂੰ ਕੀਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਸ਼੍ਰੌਮਣੀ ਅਕਾਲੀ ਦਲ ਸਰਕਾਰ ਨੇ ਕੋਈ ਵੀ ਸਹਿਯੋਗ ਨਾ ਦੇਣ ਦਾ ਐਲਾਨ ਕੀਤਾ ਹੈ।
ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਇਸ ਦਾ ਖੁਲਾਸਾ ਜਲੰਧਰ 'ਚ ਗੱਲਬਾਤ ਦੌਰਾਨ ਕੀਤਾ।
ਵੱਖ-ਵੱਖ ਸਿੱਖ ਜੱਥੇਬੰਦੀਆਂ ਵਲੋਂ ਦੰਗਾ ਪੀੜਤਾ ਨੂੰ ਜਿੱਥੇ ਸਹਿਯੋਗ ਦੇ ਕੇ ਪੰਜਾਬ ਬੰਦ ਨੂੰ ਸਫਲ ਬਨਾਉਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਸਰਕਾਰ ਦੇ ਇਸ ਫੈਸਲੇ ਨੇ ਕਈ ਅਹਿਮ ਸਵਾਲ ਪੈਦਾ ਕਰ ਦਿੱਤੇ ਹਨ।
ਰਾਤ ਨੂੰ ਪਤੀ ਨੂੰ ਨਸ਼ੀਲੀ ਦਵਾਈ ਖਿਲਾ ਪਤਨੀ ਘਰ ਵਿਚ ਹੀ ਬੁਲਾਉਂਦੀ ਸੀ ਆਸ਼ਿਕ ਨੂੰ
NEXT STORY