ਨਵੀਂ ਦਿੱਲੀ- ਅਸੀਂ ਸਾਰੇ ਆਪਣੇ ਸਮਾਰਟਫੋਨ ਦੀ ਬੈਟਰੀ ਜਲਦੀ ਖਤਮ ਹੋਣ ਨਾਲ ਪ੍ਰੇਸ਼ਾਨ ਰਹਿੰਦੇ ਹਨ। ਜ਼ਿਆਦਾਤਰ ਲੋਕਾਂ ਨੂੰ ਫੋਨ ਹੌਲੀ ਪੈਣ ਅਤੇ ਸਟੋਰੇਜ ਘੱਟ ਪੈਣ ਦੀ ਵੀ ਸ਼ਿਕਾਇਤਾਂ ਹੁੰਦੀਆਂ ਹਨ। ਸਕਿਓਰਿਟੀ ਫਰਮ AVG ਨੇ ਆਪਣੇ 10 ਲੱਖ ਐਂਡਰਾਇਡ ਐਪ ਯੂਜ਼ਰਸ ਦੇ ਡਾਟਾ ਨਾਲ ਉਨ੍ਹਾਂ ਐਪਸ ਦਾ ਪਤਾ ਲਗਾਇਆ ਹੈ, ਜੋ ਤੁਹਾਡੇ ਫੋਨ 'ਤੇ ਭਾਰੀ ਪੈ ਰਹੇ ਹਨ। ਇਸ ਦੇ ਲਈ ਉਹ ਐਪਸ ਲਏ ਗਏ ਹਨ, ਜੋ 2014 ਦੀ ਤੀਜੀ ਤਿਮਾਹੀ ਤਕ ਗੂਗਲ ਪਲੇ ਨਾਲ ਘੱਟ ਤੋਂ ਘੱਟ 10 ਲੱਖ ਵਾਰ ਡਾਊਨਲੋਡ ਕੀਤੇ ਜਾ ਚੁੱਕੇ ਹਨ। avg ਨੇ ਇਨ੍ਹਾਂ ਐਪਸ ਨੂੰ ਚਾਰ ਹਿੱਸਿਆਂ 'ਚ ਵੰਡਿਆ ਹੈ।
ਪਰਫਾਰਮੈਂਸ ਕੰਮੋਜ਼ਰ ਕਰਨ ਵਾਲੇ 10 ਐਪਸ
1. Facebook
2. Path
3. 9GAG Funny Pics & Videos
4. Instagram
5. Spotify Music
6. BBM (BlackBerry)
7. QQ (Tencent Technology)
8. textPlus Free Text & Calls
9. Wattpad Free Books & Stories
10. iFunny : )
ਬੈਟਰੀ ਖਤਮ ਕਰਨ ਵਾਲੇ ਟਾਪ 10 ਐਪਸ ਜੋ ਫੋਨ ਕਰਨ 'ਤੇ ਸ਼ੁਰੂ ਹੋ ਜਾਂਦੇ ਹਨ।
1. AllShareCast Dongle S/W Update (Samsung)
2. ChatON Voice & Video Chat (Samsung)
3. Beaming Service for Beep'n'Go (Moheam)
4. magicApp: Free Calls (magiclack VocalTec)
5. Samsung WatchON Tablets
6. Facebook
7. Path
8. PPS for Mobile
9. Vault-Hide SMS Pics & Videos
10. Al-Moazin Lite Prayer Times
ਵੱਧ ਸਟੋਰੇਜ ਲੈਣ ਵਾਲੇ ਟਾਪ 10 ਐਪਸ
1. NY Times - Breaking News
2. Tango Messenger Video & Calls
3. Spotify Music
4. Facebook
5. Chrome Browser
6. 9GAG Funny pics & videos
7. Instagram
8. LINE camera - Selfie & Collage
9. Vine
10. Talking Angela
ਬੈਟਰੀ ਖਤਮ ਕਰਨ ਵਾਲੇ ਟਾਪ 10 ਗੈਮ ਐਪਸ
1. Puzzle & Dragons (GungHo Online Entertainment)
2. Hay Day (Supercell)
3. Candy Crush Saga (King)
4. Minecraft - Pocket Edition (Mojang)
5. Cookie Jam (SGN)
6. Pet Rescue Saga (King)
7. Clash of Clans (Supercell)
8. Bubble Witch 2 Saga (King)
9. Farm Heroes Saga (King)
10. Angry Birds (Rovio Mobile)
ਏਅਰ ਇੰਡੀਆ ਦਾ ਨਿਜੀਕਰਨ ਅਜੇ ਨਹੀਂ : ਗਜਪਤੀ ਰਾਜੂ
NEXT STORY