ਮੁੰਬਈ-ਫੰਡਾਂ ਅਤੇ ਨਿਵੇਸ਼ਕਾਂ ਵਲੋਂ ਚੋਣਵੇਂ ਸ਼ੇਅਰਾਂ ਦੀ ਖਰੀਦ ਵਧਾਏ ਜਾਣ ਨਾਲ ਬੰਬਈ ਸ਼ੇਅਰ ਬਜ਼ਾਰ ਦਾ ਸੂਚਕ ਅੰਕ ਅੱਜ ਦੇ ਸ਼ੁਰੂਆਤੀ ਕਾਰੋਬਾਰ 'ਚ 76 ਅੰਕ ਮਜ਼ਬੂਤ ਹੋ ਗਿਆ। ਬੰਬਈ ਸ਼ੇਅਰ ਬਜ਼ਾਰ ਦੇ ਪ੍ਰਮੁੱਖ ਸੂਚਕ ਅੰਕ ਬੀ. ਐੱਸ. ਸੀ.-30 'ਚ ਸੋਮਵਾਰ ਨੂੰ 6.10 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਸੀ, ਜੋ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ 76.16 ਅੰਕ ਜਾਂ 0.27 ਫੀਸਦੀ ਦੇ ਵਾਧੇ ਨਾਲ 27,950.89 ਅੰਕਾਂ 'ਤੇ ਪਹੁੰਚ ਗਿਆ।
ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ-50 ਵੀ 20.35 ਅੰਕ ਜਾਂ 0.24 ਫੀਸਦੀ ਦੇ ਵਾਧੇ ਨਾਲ 8,364.60 ਅੰਕਾਂ 'ਤੇ ਪਹੁੰਚ ਗਿਆ।
30 ਫੀਸਦੀ ਵਿਦਿਆਰਥੀ ਕਰਦੇ ਨੇ ਸਾਈਬਰ ਹਮਲਿਆਂ ਦਾ ਸਾਹਮਣਾ
NEXT STORY