ਭਾਜਪਾ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਦੇ ਕੋਲ ਵੱਡੇ ਪੱਧਰ 'ਤੇ ਕਾਲਾ ਧਨ ਹੋਣ ਦਾ ਦੋਸ਼ ਲਗਾਇਆ ਹੈ ਅਤੇ ਕਾਂਗਰਸ ਕੋਲੋਂ ਸਵਾਲ ਪੁੱਛਿਆ ਹੈ ਕਿ ਕੀ ਉਹ ਟੈਕਸ ਚੋਰੀ ਕਰਨ ਲਈ ਉਨ੍ਹਾਂ ਨੂੰ ਸਜ਼ਾ ਦੇਵੇਗੀ? ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਅੱਜ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਆਮਦਨ ਕਰ ਝਗੜਾ ਨਿਪਟਾਰਾ ਕਮਿਸ਼ਨ ਨੇ ਸ਼੍ਰੀ ਸਿੰਘਵੀ ਦੀ ਆਮਦਨ ਦੀ ਜਾਂਚ ਮਗਰੋਂ ਉਨ੍ਹਾਂ ਨੂੰ 56.75 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ।
ਬਲਾਤਕਾਰੀ ਦੀ ਪਤਨੀ ਨੇ ਪਤੀ ਦੇ ਵਕੀਲ 'ਤੇ ਲਗਾਇਆ ਯੋਨ ਹਮਲੇ ਦਾ ਦੋਸ਼
NEXT STORY