ਮੁੰਬਈ- ਲਤਾ ਮੰਗੇਸ਼ਕਰ ਅਮਿਤਾਭ ਬੱਚਨ ਦਾ ਬਹੁਤ ਸਨਮਾਨ ਕਰਦੀ ਹੈ। ਹਾਲ ਹੀ 'ਚ ਅਮਿਤਾਭ ਨੇ ਆਪਣੇ ਟੀ. ਵੀ. ਸ਼ੋਅ ਕੌਣ ਬਣੇਗਾ ਕਰੋੜਪਤੀ ਦੇ ਆਖਰੀ ਐਪੀਸੋਡ ਦੌਰਾਨ ਕੁਝ ਲਾਈਨਾਂ ਦਾ ਗੁਣਗਾਨ ਕੀਤਾ ਸੀ, ਜਿਸ ਨੂੰ ਸੁਣ ਕੇ ਲਤਾ ਮੰਗੇਸ਼ਕਰ ਭਾਵੁਕ ਹੋ ਗਈ। ਇਸ ਐਪੀਸੋਡ 'ਚ ਅਭਿਨੇਤਾ ਗੋਵਿੰਦਾ, ਪਰਿਣੀਤੀ ਚੋਪੜਾ, ਰਣਵੀਰ ਸਿੰਘ ਤੇ ਅਲੀ ਜ਼ਾਫਰ ਨੇ ਵੀ ਸ਼ਿਰਕਤ ਕੀਤੀ ਸੀ।
ਲਤਾ ਮੰਗੇਸ਼ਕਰ ਨੇ ਐਤਵਾਰ ਰਾਤ ਨੂੰ ਟਵੀਟ ਕੀਤਾ ਕਿ ਪ੍ਰੋਗਰਾਮ ਦੇ ਅਖੀਰ 'ਚ ਅਮਿਤਾਭ ਨੇ ਦੋ ਲਾਈਨਾਂ ਗਾਈਆਂ ਸਨ, ਜਿਨ੍ਹਾਂ ਨੂੰ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ। ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ ਅਮਿਤ ਜੀ ਮੇਰੇ ਦਿਲ ਵਿਚ ਤੁਹਾਡੇ ਲਈ ਖਾਸ ਜਗ੍ਹਾ ਹੈ। ਮੈਂ ਤੁਹਾਡੀ ਬਹੁਤ ਇੱਜ਼ਤ ਕਰਦੀ ਹਾਂ। ਭਗਵਾਨ ਤੁਹਾਨੂੰ ਖੁਸ਼ ਰੱਖੇ, ਇਹੀ ਮੇਰੀ ਦੁਆ ਹੈ।
ਕਲੀਵੇਜ ਸ਼ੋਅ ਕਰਕੇ ਕਿਮ ਨੇ ਮੁੜ ਨਵੇਂ ਵਿਵਾਦ ਨੂੰ ਦਿੱਤਾ ਸੱਦਾ (ਦੇਖੋ ਤਸਵੀਰਾਂ)
NEXT STORY