ਸਿਡਨੀ, ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਕੁਸ਼ਲਤਾ ਭਰੀ ਕਪਤਾਨੀ ਦੀ ਤੁਲਨਾ ਨਵ-ਨਿਯੁਕਤ ਕਪਤਾਨ ਵਿਰਾਟ ਕੋਹਲੀ ਨਾਲ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਹਲੀ ਅਨੁਭਵ ਦੇ ਨਾਲ ਬਿਹਤਰ ਹੋਵੇਗਾ ਤੇ ਹੋਰ ਨਿਖਰੇਗਾ। ਗਾਂਗੁਲੀ ਨੇ ਕਿਹਾ, ''ਕੋਹਲੀ ਤੇ ਧੋਨੀ ਦੀ ਤੁਲਨਾ ਦਾ ਯਤਨ ਕੀਤਾ ਜਾ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਇਨ੍ਹਾਂ ਦੋਵਾਂ ਦੀ ਤੁਲਨਾ ਕੀਤੀ ਜਾ ਸਕਦੀ ਹੈ ਤੇ ਅਜਿਹਾ ਕਰਨਾ ਠੀਕ ਵੀ ਨਹੀਂ ਹੋਵੇਗਾ।''
ਵਿਰਾਟ, ਵਿਜੇ ਤੇ ਰਹਾਨੇ ਨੇ ਬਿਖੇਰੀ ਚਮਕ
NEXT STORY