ਮੈਲਬੋਰਨ- ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਡੀਨ ਜੋਂਸ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਤੋਂ ਬਾਅਦ ਹੋਣ ਵਾਲੀ ਭਾਰਤ ਦੇ ਨਵੇਂ ਕੋਚ ਦੀ ਚੋਣ ਲਈ ਟੈਸਟ ਕਪਤਾਨ ਵਿਰਾਟ ਕੋਹਲੀ ਦੀ ਸਲਾਹ ਜ਼ਰੂਰੀ ਹੈ।
ਜੋਂਸ ਨੇ ਕਿਹਾ ਕਿ ਵਿਰਾਟ ਹੁਣ ਭਾਰਤੀ ਟੈਸਟ ਟੀਮ ਦਾ ਕਪਤਾਨ ਹੈ ਤੇ ਵਿਸ਼ਵ ਕੱਪ ਤੋਂ ਬਾਅਦ ਉਸਦੇ ਵਨ ਡੇ ਤੇ ਟੀ-20 ਵੀ ਕਪਤਾਨ ਸੰਭਾਲਣ ਦੀ ਸੰਭਾਵਨਾ ਹੈ। ਅਜਿਹੇ ਵਿਚ ਉਸ ਨੂੰ ਅਜਿਹੇ ਕੋਚ ਦਾ ਸਾਥ ਮਿਲਣਾ ਚਾਹੀਦਾ ਹੈ ਜਿਸਦੇ ਨਾਲ ਉਹ ਸਹਿਜ ਮਹਿਸੂਸ ਕਰੇ ਤੇ ਟੀਮ ਦੀ ਤਰੱਕੀ ਲਈ ਕੰਮ ਕਰੇ।''
ਸੱਟ ਤੋਂ ਉਭਰੀ ਸਰਿਤਾ, ਓਲੰਪਿਕ ਦੀਆਂ ਤਿਆਰੀਆਾਂ ਸ਼ੁਰੂ
NEXT STORY