ਲਾਸ ਏਂਜਲਸ- ਹਾਲੀਵੁੱਡ ਦੀ ਮਸ਼ਹੂਰ ਗਾਇਕਾ ਲੇਡੀ ਗਾਗਾ ਨੇ ਵੈਲੇਨਟਾਈਨ ਡੇ ਦੇ ਦਿਨ ਬੌਬ ਕੱਟ ਨਾਲ ਆਪਣੇ ਵਾਲਾਂ ਨੂੰ ਇਕ ਨਵੀਂ ਲੁੱਕ ਦਿੱਤੀ ਹੈ। ਉਸ ਨੇ ਆਪਣੇ ਇਸ ਨਵੇਂ ਹੇਅਰ ਸਟਾਈਲ ਨਾਲ ਇਕ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ''ਮੈਨੂੰ ਮੇਰਾ ਨਵਾਂ ਹੇਅਰ ਕੱਟ ਪਸੰਦ ਹੈ।'' ਇਸ ਤਸਵੀਰ ਵਿੱਚ ਉਸ ਦੇ ਨਾਲ ਕੁਝ ਗੁਲਾਬ ਦੇ ਫੁੱਲ ਵੀ ਨਜ਼ਰ ਆ ਰਹੇ ਸਨ। ਬਾਅਦ 'ਚ ਉਸ ਨੇ ਆਪਣੀ ਸੈਲਫੀ ਨਾਲ ਲਿਖਿਆ, ''ਮੈਂ ਆਪਣੇ ਵੈਲੇਨਟਾਈਨ ਲਈ ਤਿਆਰ ਹਾਂ।''
ਤਸਵੀਰਾਂ 'ਚ ਦੇਖੋ ਵੱਖਰੇ ਹੀ ਅੰਦਾਜ਼ ਵਿੱਚ ਅਮਿਤਾਭ ਨੇ ਮਨਾਇਆ ਭਾਰਤ ਦੀ ਜਿੱਤ ਦਾ ਜਸ਼ਨ
NEXT STORY