ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਬਜਰੰਗੀ ਭਾਈਜਾਨ' ਵਿੱਚ ਜ਼ੋਰਦਾਰ ਐਕਸ਼ਨ ਕਰਦੇ ਨਜ਼ਰ ਆਉਣਗੇ। ਸਲਮਾਨ ਖਾਨ ਅੱਜਕਲ ਆਪਣੇ ਐਕਸ਼ਨ ਦਾ ਜਲਵਾ ਫਿਰ ਤੋਂ ਦਿਖਾ ਰਹੇ ਹਨ। ਸਲਮਾਨ ਖਾਨ ਅੱਜਕਲ ਕਬੀਰ ਖਾਨ ਦੇ ਨਿਰਦੇਸ਼ਨ ਵਿਚ ਬਣ ਰਹੀ ਫਿਲਮ 'ਬਜਰੰਗੀ ਭਾਈਜਾਨ' ਵਿੱਚ ਕੰਮ ਕਰ ਰਹੇ ਹਨ। ਇਸ ਫਿਲਮ ਵਿੱਚ ਸਲਮਾਨ ਦੇ ਐਕਸ਼ਨ ਦਾ ਨਵਾਂ ਮਸਾਲਾ ਦੇਖਣ ਨੂੰ ਮਿਲੇਗਾ। ਫਿਲਮ ਵਿੱਚ ਸਲਮਾਨ ਤਰ੍ਹਾਂ-ਤਰ੍ਹਾਂ ਦੇ ਐਕਸ਼ਨ ਅਤੇ ਸਟੰਟ ਕਰ ਰਹੇ ਹਨ। ਫਿਲਮ ਦੀ ਪੂਰੀ ਯੂਨਿਟ ਉਨ੍ਹਾਂ ਦੇ ਐਕਸ਼ਨ ਦੀ ਸ਼ਲਾਘਾ ਕਰ ਰਹੀ ਹੈ।
ਕਈ ਤਰ੍ਹਾਂ ਦੇ ਟਕਰਾਅ ਦੀ ਕਹਾਣੀ ਹੈ 'ਐੱਨ. ਐੱਚ. 10'
NEXT STORY