ਬੋਲਡ ਤੇ ਬਿੰਦਾਸ ਨਰਗਿਸ ਫਾਖਰੀ ਦਾ ਅਜਿਹਾ ਚੁਲਬੁਲਾ ਅੰਦਾਜ਼ ਤੁਸੀਂ ਅੱਜ ਤਕ ਨਹੀਂ ਦੇਖਿਆ ਹੋਵੇਗਾ। ਨਰਗਿਸ ਦੀ ਇਹ ਚੁਲਬੁਲੀ ਅਦਾ ਸਿਨੇਬਲਿਟਜ਼ ਮੈਗਜ਼ੀਨ ਦੇ ਇਸ ਮਹੀਨੇ ਦੇ ਕਵਰ ਲਈ ਹੈ। ਇਸ ਫੋਟੋਸ਼ੂਟ 'ਚ ਨਰਗਿਸ ਬਿਲਕੁਲ ਗਰਲੀ ਲੁੱਕ 'ਚ ਨਜ਼ਰ ਆਈ ਹੈ।
ਸਟ੍ਰੇਟ ਵਾਲ ਤੇ ਚਿਕ ਲੁੱਕ 'ਚ ਉਹ ਕਾਫੀ ਅਲੱਗ ਨਜ਼ਰ ਆ ਰਹੀ ਹੈ। ਮੇਕਅੱਪ ਨਿਊਡ ਤੇ ਗਲਾਸੀ ਰੱਖਿਆ ਗਿਆ ਹੈ, ਜਿਹੜਾ ਨਰਗਿਸ ਦਾ ਫੇਵਰੇਟ ਹੈ। ਉਸ ਦਾ ਇਹ ਅੰਦਾਜ਼ ਦੇਖ ਤੁਸੀਂ ਵੀ ਹੈਰਾਨ ਹੋਵੋਗੇ ਕਿਉਂਕਿ ਨਰਗਿਸ ਨੂੰ ਹੁਣ ਤਕ ਇੰਨੇ ਕਿਊਟ ਅੰਦਾਜ਼ ਵਿਚ ਨਹੀਂ ਦੇਖਿਆ ਗਿਆ ਹੈ।
ਹਨੀ ਸਿੰਘ ਨੇ ਫੈਨਜ਼ ਨੂੰ ਦਿੱਤੀ ਵੱਡੀ ਖੁਸ਼ਖਬਰੀ, ਸਾਲ ਦੇ ਪਹਿਲੇ ਗੀਤ ਦਾ ਟੀਜ਼ਰ ਰਿਲੀਜ਼ (ਵੀਡੀਓ)
NEXT STORY