ਮੁੰਬਈ- ਟਾਟਾ ਮੋਟਰਸ ਦੀ ਮਾਲਕੀਅਤ ਵਾਲੀ ਜੈਗੁਆਰ ਲੈਂਡ ਰੋਵਰ (ਜੇ.ਐਲ.ਆਰ.) ਆਪਣੇ ਪੁਣੇ ਪਲਾਂਟ 'ਚ ਹਰਮਨ ਪਿਆਰੇ ਐਸ.ਯੂ.ਵੀ. ਰੇਂਜ ਰੋਵਰ ਇਵੋਕ ਨੂੰ ਅਸੈਂਬਲ ਕਰੇਗੀ। ਇਸ ਤਰ੍ਹਾਂ ਇਹ ਸਥਾਨਕ ਤੌਰ 'ਤੇ ਅਸੈਂਬਲ ਕੀਤਾ ਗਿਆ ਚੌਥਾ ਮਾਡਲ ਹੋਵੇਗਾ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਸਥਾਨਕ ਤੌਰ 'ਤੇ ਵਿਨਿਰਮਾਣ ਰੇਂਜ ਰੋਵਰ ਇਵੋਕ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਡਲਿਵਰੀ ਅਗਲੇ ਮਹੀਨੇ ਤੋਂ ਹੋਵੇਗੀ। ਮੁੰਬਈ 'ਚ ਇਸ ਦੀ ਸ਼ੋ ਰੂਮ 'ਤੇ ਕੀਮਤ 48.73 ਤੋਂ 56.21 ਲੱਖ ਰੁਪਏ ਦਰਮਿਆਨ ਹੈ।
ਆ ਰਹੀ ਹੈ ਮਾਰੂਤੀ ਦੀ ਕਾਮਪੈਕਟ ਐਸ.ਯੂ.ਵੀ., ਡਸਟਰ ਨੂੰ ਦੇਵੇਗੀ ਟੱਕਰ
NEXT STORY