ਨਵੀਂ ਦਿੱਲੀ- ਆਸਟ੍ਰਿਅਨ ਬਾਈਕ ਨਿਰਮਾਤਾ ਕੇ.ਟੀ.ਐਮ. ਤੇ ਜਾਪਾਨੀ ਬਾਈਕ ਨਿਰਮਾਤਾ ਕਾਵਾਸਾਕੀ ਨੇ ਭਾਰਤ 'ਚ ਆਪਣੀ ਬਾਈਕਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਕੇ.ਟੀ.ਐਮ. ਨੇ ਆਪਣੇ ਸਾਰੀਆਂ ਬਾਈਕਸ ਦੀਆਂ ਕੀਮਤਾਂ 'ਚ 5000 ਤੋਂ 8500 ਰੁਪਏ ਦਾ ਵਾਧਾ ਕੀਤਾ ਹੈ। ਉਥੇ ਕਾਵਾਸਾਕੀ ਨੇ ਵੀ ਆਪਣੀਆਂ ਸਾਰੀਆਂ ਬਾਈਕਸ ਦੀਆਂ ਕੀਮਤਾਂ 'ਚ 11000 ਰੁਪਏ ਤੋਂ 20000 ਰੁਪਏ ਦਾ ਵਾਧਾ ਕੀਤਾ ਹੈ।
ਕੇ.ਟੀ.ਐਮ. ਬਾਈਕਸ ਦੀਆਂ ਨਵੀਆਂ ਕੀਮਤਾਂ (ਦਿੱਲੀ ਐਕਸ ਸ਼ੋਅਰੂਮ)
ਕੇ.ਟੀ.ਐਮ. ਡਿਊਕ200- 138327 ਰੁਪਏ
ਕੇ.ਟੀ.ਐਮ. ਡਿਊਕ390- 190328 ਰੁਪਏ
ਕੇ.ਟੀ.ਐਮ. ਆਰ.ਸੀ.200- 166738 ਰੁਪਏ
ਕੇ.ਟੀ.ਐਮ. ਆਰ.ਸੀ.390- 213506 ਰੁਪਏ
ਕਾਵਾਸਾਕੀ ਬਾਈਕਸ ਦੀਆਂ ਨਵੀਆਂ ਕੀਮਤਾਂ (ਦਿੱਲੀ ਐਕਸ ਸ਼ੋਅਰੂਮ)
ਕਾਵਾਸਾਕੀ ਜ਼ੈਡ250- 311128 ਰੁਪਏ
ਕਾਵਾਸਾਕੀ ਨਿੰਜਾ300- 364865 ਰੁਪਏ
ਕਾਵਾਸਾਕੀ ਈ.ਆਰ6ਐਨ- 496235 ਰੁਪਏ
ਕਾਵਾਸਾਕੀ ਨਿੰਜਾ650- 537243 ਰੁਪਏ
ਭੇਲ ਨੂੰ ਤਾਪ ਬਿਜਲੀ ਪ੍ਰਾਜੈਕਟ ਦੇ ਲਈ 5,000 ਕਰੋੜ ਰੁਪਏ ਦਾ ਠੇਕਾ
NEXT STORY