ਬਠਿੰਡਾ (ਬੀ.ਐੱਨ.153/4)-ਹਰ ਤਰ੍ਹਾਂ ਦੀ ਵੀਜ਼ੇ ਲਵਾਉਣ ਵਾਲੀ ਮੰਨੀ-ਪ੍ਰਮੰਨੀ ਸੰਸਥਾ ਆਰ. ਆਈ. ਈ. ਸੀ. ਨੇ ਇਕ ਹੋਰ ਵਿਦਿਆਰਥੀ ਸੰਦੀਪ ਸਿੰਘ ਧਾਲੀਵਾਲ ਦਾ ਆਸਟਰੇਲੀਆ ਦਾ ਸਟੱਡੀ ਵੀਜ਼ਾ ਕੁੱਝ ਹੀ ਦਿਨਾਂ ’ਚ ਲਗਵਾ ਕੇ ਵਿਦਿਆਰਥੀ ਦਾ ਆਸਟਰੇਲੀਆ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਸੰਸਥਾ ਦੇ ਡਾਇਰੈਕਟ ਰੋਹਿਤ ਬਾਂਸਲ ਤੇ ਕੀਰਤੀ ਬਾਂਸਲ ਨੇ ਦੱਸਿਆ ਕਿ ਸੰਸਥਾ ਵਲੋਂ ਸੰਦੀਪ ਸਿੰਘ ਦਾ ਆਸਟਰੇਲੀਆ ਦਾ ਵੀਜ਼ਾ ਲਾਇਆ ਗਿਆ ਹੈ। ਇਸ ਮੌਕੇ ਆਸਟਰੇਲੀਆ ਜਾ ਰਹੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੇ ਸੰਸਥਾ ਦਾ ਧੰਨਵਾਦ ਕੀਤਾ।
ਰੇਸ਼ਮ ਦੇ ਕੀਡ਼ੇ ਪਾਲਣ ਦੀ ਪਹਿਲੀ ਲਾਈਵ ਪ੍ਰਦਰਸ਼ਨੀ
NEXT STORY