ਗੁਰਦਾਸਪੁਰ - ਦੀਨਨਾਨਗਰ ਮੋੜ 'ਤੇ ਬੱਸ ਤੇ ਟਰੱਕ ਦੀ ਟੱਕਰ 'ਚ ਇਕ ਦੀ ਮੌਤ ਤਿੰਨ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ ਤੇ ਪੁਲਸ ਨੇ ਲੋਕਾਂ ਦੀ ਮਦਦ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ।
12 ਸਾਲ ਦੀ ਉਮਰ 'ਚ ਇਸ ਵਿਦਿਆਰਥੀ ਨੇ ਕੀਤਾ ਕਮਾਲ, ਚਲਾ ਰਿਹਾ ਹੈ ਆਪਣੀ ਕੰਪਨੀ
NEXT STORY