1. ਬਠਿੰਡਾ— ਮਹਿਲਾਵਾਂ ਦੇ ਸਨਮਾਨ ਲਈ ਪਿੰਡ ਦੀ ਵੱਖਰੀ ਹੀ ਮੁਹਿੰਮ
2. ਪਟਿਆਲਾ— ਰੈਸਲਰ ਸੁਖਚੈਨ ਸਿੰਘ ਚੀਮਾ ਦੀ ਸੜਕ ਹਾਦਸੇ 'ਚ ਮੌਤ, ਖੇਡ ਜਗਤ 'ਚ ਸੋਗ ਦੀ ਲਹਿਰ
3. ਫਿਰੋਜ਼ਪੁਰ— ਸੈਨਾ ਦਿਵਸ ਦੇ ਸਬੰਧ 'ਚ ਕਰਵਾਈ ਮਿੰਨੀ ਮੈਰਾਥਨ
4. ਲੁਧਿਆਣਾ— ਕੇਂਦਰ ਸਰਕਾਰ ਖ਼ਿਲਾਫ਼ ਕਾਰੋਬਾਰੀਆਂ 'ਚ ਰੋਸ
5. ਫਰੀਦਕੋਟ— ਆਖਰ ਖਤਮ ਹੋਇਆ ਆਦਰਸ਼ ਸਕੂਲ ਮੈਨੇਜਮੈਂਟ ਤੇ ਟੀਚਰਾਂ ਦਾ ਰੇੜਕਾ
6. ਗੁਰਦਾਸਪੁਰ—ਨੌਜਵਾਨ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ
7. ਸੰਗਰੂਰ— ਬ੍ਰਿਸਬੇਨ ਦੀ ਮੇਅਰ ਨੇ ਕੀਤੀ ਮ੍ਰਿਤਕ ਮਨਮੀਤ ਦੇ ਪਰਿਵਾਰ ਨਾਲ ਮੁਲਾਕਾਤ
8. ਅੰਮ੍ਰਿਤਸਰ— ਅਸ਼ਲੀਲ ਵੀਡੀਓ ਮਾਮਲੇ 'ਚ ਚਰਨਜੀਤ ਚੱਢਾ ਨੂੰ ਕੋਰਟ ਤੋਂ ਵੱਡੀ ਰਾਹਤ
9. ਮੁਕਤਸਰ— 84' ਦੰਗਿਆਂ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਬਾਦਲ ਵੱਲੋਂ ਸਵਾਗਤ
10. ਮਾਨਸਾ— ਸਿੱਖ ਦੰਗਿਆਂ ਦੀ ਜਾਂਚ ਲਈ ਬਣੀ S9“, ਫਿਰ ਉੱਠੀ ਇਨਸਾਫ ਦੀ ਉਮੀਦ
11. ਨਵਾਂਸ਼ਹਿਰ— ਬੇਅਦਬੀ ਮਾਮਲਿਆਂ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਪਹੁੰਚਿਆ ਨਵਾਂਸ਼ਹਿਰ
12. ਮੋਗਾ— ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਘਾਟ, ਮਰੀਜ ਪਰੇਸ਼ਾਨ
13. ਜਲੰਧਰ— 'ਕਲ-ਕਲ ਵਹਿੰਦੀ,ਮੇਰੀ ਭਾਸ਼ਾ' ਮਾਡਲ ਦੇ ਰਿਹਾ ਮਾਂ ਬੋਲੀ ਨਾਲ ਜੁੜਣ ਦਾ ਸੁਨੇਹਾ
14. ਬਰਨਾਲਾ— ਕਰਜ਼ ਮਾਫ਼ੀ ਤੋਂ ਅਸੰਤੁਸ਼ਟ ਕਿਸਾਨਾਂ ਨੇ ਵੱਡੇ ਸੰਘਰਸ਼ ਦਾ ਕੀਤਾ ਐਲਾਨ
15. ਰੋਪੜ— ਕਰੋੜਾਂ ਦੇ ਘੋਟਾਲੇ ਕਰਨ ਵਾਲੇ ਪਰਲ ਗਰੁੱਪ ਦੇ ਐਮ.ਡੀ. ਦਾ ਕਰਜਾ ਮਾਫ!
16. ਮੋਹਾਲੀ— ਆਨਲਾਈਨ ਰਜਿਸਟਰੀ ਦਾ ਕੰਮਕਾਜ ਠੱਪ
17. ਹੁਸ਼ਿਆਰਪੁਰ— ਸਬਜੀਆਂ ਦਾ ਵਾਜ੍ਹਿਬ ਮੁੱਲ ਨਾਲ ਮਿਲਣ ਕਾਰਨ ਕਿਸਾਨ ਪਰੇਸ਼ਾਨ
18. ਫਤਿਹਗੜ੍ਹ ਸਾਹਿਬ— ਦੰਗਾ ਪੀੜਤ ਪਰਿਵਾਰ ਬੋਲੇ, ਆਰੋਪੀਆਂ ਨੂੰ ਮਿਲੇ ਸ਼ਖਤ ਸਜਾ
19. ਪਠਾਨਕੋਟ— ਹੈਰੋਇਨ ਵੇਚਣ ਜਾ ਰਿਹਾ ਆਰੋਪੀ ਐਸ.ਟੀ.ਐਫ. ਨੇ ਦਬੋਚਿਆ
20. ਫਾਜ਼ਿਲਕਾ— ਪੰਜਾਬ ਭਰ 'ਚ 16 ਜਨਵਰੀ ਭਾਜਪਾ ਕਰੇਗੀ ਧਰਨੇ ਪ੍ਰਦਰਸ਼ਨ
21. ਕਪੂਰਥਲਾ— ਭਾਜਪਾ ਕੌਂਸਲਰਾਂ ਨੇ ਆਪਣੇ ਹੀ ਮੇਅਰ 'ਤੇ ਲਾਏ ਗੰਭੀਰ ਦੋਸ਼
22. ਤਰਨਤਾਰਨ— ਆਲ ਇੰਡੀਆ ਸ਼ਡਿਊਲਡ ਕਾਸਟ ਫੈਡਰੇਸ਼ਨ ਨੇ ਕੱਢੀ ਜਾਗਰੂਕਤਾ ਰੈਲੀ
ਬੀਬੀ ਬਾਦਲ ਨੇ ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਨਾਲ ਕੀਤਾ ਦੁੱਖ ਸਾਂਝਾ
NEXT STORY