ਲੁਧਿਆਣਾ (ਰਾਜ) : ਐੱਸ. ਟੀ. ਐੱਫ. ਨੇ ਜੇਲ੍ਹ ਅੰਦਰ ਵੱਡੇ ਨਸ਼ਾ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪਹਿਲਾਂ ਫੜ੍ਹੇ ਗਏ ਦੋਸ਼ੀਆਂ ਹਰਮਨਦੀਪ, ਅਮਨਦੀਪ ਅਤੇ ਜਸਪਾਲ ਨੇ ਖ਼ੁਲਾਸਾ ਕੀਤਾ ਕਿ ਜੇਲ੍ਹ 'ਚ ਬੰਦ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਸਰਗਨਾ ਅਕਸ਼ੈ ਛਾਬੜਾ ਨਸ਼ਾ ਤਸਕਰੀ ਦਾ ਧੰਦਾ ਚਲਾ ਰਿਹਾ ਹੈ।
ਇਸ ਤੋਂ ਬਾਅਦ ਐੱਸ. ਟੀ. ਐੱਫ. ਨੇ ਦੋਸ਼ੀ ਅਕਸ਼ੈ ਛਾਬੜਾ ਨੂੰ ਕੇਸ 'ਚ ਨਾਮਜ਼ਦ ਕੀਤਾ ਹੈ। ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
ਖ਼ੁਲਾਸਾ: ਪੰਜਾਬ ਦੇ 13 ਜ਼ਿਲ੍ਹਿਆਂ 'ਚ ਸਿਲੰਡਰਾਂ 'ਚੋਂ ਗੈਸ ਚੋਰੀ ਕਰ ਰਿਹੈ ਮਾਫ਼ੀਆ, ਇਸ ਗੱਲ ਦਾ ਰੱਖੋ ਧਿਆਨ
NEXT STORY