ਫਿਰੋਜ਼ਪੁਰ (ਗੁਲਾਟੀ)-ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਅੱਜ ਸਥਾਨਕ ਭਾਜਪਾ ਵਰਕਰਾਂ ਨੇ 128ਵਾਂ ਜਨਮ ਦਿਨ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਵਿਜੇ ਕੁਮਾਰ ਕਾਇਤ ਦੀ ਅਗਵਾਈ ਹੇਠ ਮਨਾਇਆ। ਇਸ ਮੌਕੇ ਬੁਲਾਰਿਆਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਦੇਸ਼ ਪ੍ਰਤੀ ਪਏ ਯੋਗਦਾਨ ਨੂੰ ਯਾਦ ਕੀਤਾ। ਇਸ ਸਮਾਗਮ ਵਿਚ ਜ਼ਿਲਾ ਵਾਈਸ ਪ੍ਰਧਾਨ ਭੀਮ ਸਿੰਘ, ਤਲਵੰਡੀ ਭਾਈ ਮੰਡਲ ਦੇ ਪ੍ਰਧਾਨ ਅਨਿਲ ਅਰੋਡ਼ਾ, ਪਵਨ ਗੋਇਲ, ਸ਼ਾਮ ਸੁੰਦਰ ਬਾਂਸਲ, ਦਿਨੇਸ਼ ਗੁਪਤਾ, ਵੀਸ਼ੂ, ਗੁਲਜ਼ਾਰ, ਨਾਨਕ ਚੰਦ, ਰਮਨਦੀਪ, ਵਿਕਰਮ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਖੁਸ਼ਦੀਪ ਸਿੰਘ, ਜਤਿੰਦਰ ਸਿੰਘ, ਅਜੀਤ ਕੁਮਾਰ ਆਦਿ ਮੌਜੂਦ ਸਨ।
ਸੁਭਾਸ਼ ਚੌਧਰੀ ਲਾਇਨਜ਼ ਕਲੱਬ ਦੇ ਪ੍ਰਧਾਨ ਬਣੇ
NEXT STORY