ਮਾਨਸਾ (ਸੰਦੀਪ, ਅਮਰਜੀਤ) — ਜ਼ਿਲੇ ਦੇ ਪਿੰਡ ਤਾਮਕੋਟ 'ਚ ਕਰਜ਼ ਦੇ ਚਲਦੇ ਪਰੇਸ਼ਾਨ ਕਰ ਰਹੇ ਅਧਿਕਾਰੀਆਂ ਨੂੰ ਅੱਜ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੇ ਬੰਧਕ ਬਣਾ ਲਿਆ। ਪੰਜਾਬ ਦੇ ਕਿਸਾਨ ਜਿਥੇ ਕਰਜ਼ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ, ਉਥੇ ਹੀ ਪੰਜਾਬ ਸਰਕਾਰ ਵਲੋਂ ਜਾਰੀ ਕਰਜ਼ ਮੁਆਫੀ ਦੀ ਪਹਿਲੀ ਸੂਚੀ ਨੂੰ ਲੈ ਕੇ ਪਰੇਸ਼ਾਨੀ ਝੇਲ ਰਹੇ ਹਨ। ਇਨ੍ਹਾਂ ਲਿਸਟਾਂ 'ਚ ਕਈ ਵੱਡੇ ਕਿਸਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਛੋਟੇ ਕਿਸਾਨਾਂ ਨੂੰ ਲਿਸਟ ਤੋਂ ਬਾਹਰ ਕੀਤਾ ਗਿਆ ਹੈ।
ਵੱਧ ਜ਼ਮੀਨਾਂ ਵਾਲਿਆਂ ਨੂੰ ਗਫੇ ਤੇ ਘੱਟ ਜ਼ਮੀਨਾਂ ਵਾਲਿਆਂ ਨੂੰ ਧੱਕੇ
NEXT STORY