ਕਾਦੀਆਂ/ਬਟਾਲਾ, (ਲੁਕਮਾਨ, ਬੇਰੀ)- ਇਕ ਡੇਅਰੀ 'ਚੋਂ ਦਿਨ-ਦਿਹਾੜੇ ਬੈਟਰੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੁੱਟਰ ਰੋਡ 'ਤੇ ਸਥਿਤ ਡੇਅਰੀ ਦੇ ਮਾਲਕ ਰਜਿੰਦਰ ਟਾਕ ਪੁੱਤਰ ਨੱਥਾਰਾਮ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਆਪਣੀ ਦੁਕਾਨ ਦਾ ਸ਼ਟਰ ਬੰਦ ਕਰ ਕੇ ਕੁਝ ਦੇਰ ਲਈ ਘਰ ਗਿਆ ਸੀ, ਜਦ ਵਾਪਸ ਪਰਤਿਆ ਤਾਂ ਦੁਕਾਨ ਦੇ ਇਨਵਰਟਰ ਦੀ ਬੈਟਰੀ ਚੋਰੀ ਕਰ ਲਈ ਗਈ ਸੀ। ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
27 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫਤਾਰ
NEXT STORY