ਲੁਧਿਆਣਾ (ਮੀਨੂ, ਬੀ. ਐੱਨ.)-ਸਤਿਸੰਗ ਰੋਡ, ਨੇਡ਼ੇ ਪੈਵੀਲੀਅਨ ਮਾਲ ਗ੍ਰੇਟਵੇ ਹੌਜ਼ਰੀ ਦੇ ਉਲਟ ਸਾਈਡ ਅਤੇ ਘੰਟਾ ਘਰ ਸਥਿਤ ਪਿੰਡੀ ਬੈਗਜ਼ ਅਤੇ ਅਟੈਚੀ ਹਾਊਸ ਵਿਚ ਮੈਗਾ ਕਲੀਅਰੈਂਸ ਸੇਲ ਲਾਈ ਗਈ ਹੈ ਜਿਸ ਵਿਚ ਆਨਲਾਈਨ ਵੀ ਘੱਟ ਰੇਟ ’ਤੇ ਬ੍ਰਾਂਡਿਡ ਬੈਗਜ਼, ਅਟੈਚੀ, ਲਗਗੇਜ, ਟ੍ਰਾਲੀ ਬੈਗਜ਼ ਮੌਜੂਦ ਕਰਵਾਏ ਗਏ ਹਨ। ਢੇਰ ਸਾਰੇ ਆਫਰਾਂ ਦੇ ਨਾਲ ਮੈਗਾ ਕਲੀਅਰੈਂਸ ਸੇਲ ਵਿਚ ਪ੍ਰੋਡਕਟਸ ਉਤਾਰੇ ਗਏ ਹਨ। ਅਮਰੀਕਨ ਟੂਰਿਸਟ ਦਾ ਵਿਰਾਟ ਕੋਹਲੀ ਸੀਰੀਜ਼ ਦਾ ਬੈਗ ਖਰੀਦਣ ’ਤੇ ਅਨੁਸ਼ਕਾ ਸੀਰੀਜ਼ ਦਾ ਬੈਗ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਹੈ। ਨਾਲ ਹੀ ਪੁਰਾਣਾ ਬੈਗ ਦੇਣ ’ਤੇ ਲੇਡੀਜ਼ ਪਰਸ ਸਿਰਫ 200 ਰੁਪਏ ਵਿਚ ਦਿੱਤਾ ਜਾਵੇਗਾ। ਕੰਪਨੀ ਦਾ ਇਕ ਹਜ਼ਾਰ ਰੁਪਏ ਦਾ ਸਕੂਲ ਬੈਗ ਸਿਰਫ 300 ਰੁਪਏ ਵਿਚ ਦਿੱਤਾ ਜਾ ਰਿਹਾ ਹੈ। ਪਿੰਡੀ ਬੈਗਜ਼ ਦੇ ਡਾਇਰੈਕਟਰ ਤਜਿੰਦਰ ਸਿੰਘ ਨੇ ਦੱਸਿਆ ਕਿ ਸੀਮਤ ਸਮੇਂ ਲਈ ਇਹ ਮੈਗਾ ਸੇਲ ਗਾਹਕਾਂ ਦੀ ਮੰਗ ’ਤੇ ਲਾਈ ਗਈ ਹੈ।
ਐੱਨ. ਆਰ. ਆਈ. ਨੇ ਸਾਲੇ ਤੇ ਦੋਸਤ ਨਾਲ ਮਿਲ ਕੇ ਕੀਤੀ ਸੀ ਵਾਰਦਾਤ
NEXT STORY