ਬਟਾਲਾ (ਸੈਂਡੀ) - ਥਾਣਾ ਕਾਦੀਆਂ ਦੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੱਤਾ ਮਸੀਹ ਪੁੱਤਰ ਦੀਪਾ ਵਾਸੀ ਕਾਹਲਵਾਂ ਨੇ ਰਿਪੋਰਟ ਦਰਜ ਕਰਵਾਈ ਕਿ ਪੁਰਾਣੀ ਰੰਜਿਸ਼ ਤਹਿਤ ਰਾਜੂ ਮਸੀਹ ਪੁੱਤਰ ਦੇਵਾ ਮਸੀਹ, ਯਾਕੂਬ ਮਸੀਹ ਪੁੱਤਰ ਦੇਵਾ ਮਸੀਹ, ਦੇਵਾ ਮਸੀਹ ਪੁੱਤਰ ਮਾਧੋ ਮਸੀਹ, ਸਾਬੀ ਮਸੀਹ ਪੁੱਤਰ ਦੇਵਾ ਮਸੀਹ ਵਾਸੀਆਨ ਕਾਦੀਆਂ ਨੇ ਸਾਡੇ ਘਰ ਹਥਿਆਰਾਂ ਸਣੇ ਦਾਖਲ ਹੋ ਕੇ ਮੇਰੀ ਕੁੱਟਮਾਰ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ। ਇਸ ਸਬੰਧੀ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਦਿੱਤਾ।
ਪੰਜਾਬ ਸਰਕਾਰ ਦਾ ਇੰਡੀਅਨ ਆਇਲ ਨਾਲ ਸਮਝੌਤਾ, ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ
NEXT STORY