ਸੰਗਰੂਰ (ਬੇਦੀ, ਬੀ.ਐੱਨ.307/7)-ਡੌਲਫਿਨ ਕੈਂਪਸ ਬੈਟਰਥਿੰਕ ਸਿਨੇਮਾ ਚੌਕ ਸੁਨਾਮ ਦੇ ਪੀ. ਟੀ. ਈ. ਅਤੇ ਆਈਲੈਟਸ ਦੇ ਨਤੀਜੇ ਲਗਾਤਾਰ ਹੀ ਵਧੀਆ ਆ ਰਹੇ ਹਨ। ਕੈਂਪਸ ਦੇ ਐੱਮ. ਡੀ. ਮੈਡਮ ਹਰਵਿੰਦਰ ਕੌਰ ਮਾਨ ਅਤੇ ਜਗਰਾਜ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪਸ ਦੇ ਤਜਰਬੇਕਾਰ ਸਟਾਫ, ਉੱਚ ਤਕਨੀਕ ਦਾ ਸਾਫਟਵੇਅਰ ਅਤੇ ਆਨਲਾਈਨ ਲੇਟੈਸਟ ਮਟੀਰੀਅਲ ਤੋਂ ਬੱਚੇ ਪੂਰੀ ਤਰ੍ਹਾਂ ਸੰਤੁਸ਼ਟ ਹਨ। ਹਰ ਰੋਜ਼ ਟੈਸਟ ਅਤੇ ਹਫਤਾਵਾਰੀ ਮੋਕ ਟੈਸਟ ਬੱਚਿਆਂ ਦੇ ਵਧੀਆ ਬੈਂਡ ਲੈਣ ਲਈ ਲਾਹੇਵੰਦ ਸਾਬਤ ਹੋ ਰਹੇ ਹਨ। ਕੈਂਪਸ ਵਲੋਂ 8 ਅਪ੍ਰੈਲ ਤੋਂ ਨਵੇਂ ਬੈਂਚ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ। 8 ਅਪ੍ਰੈਲ ਤੱਕ ਰਜਿਸਟ੍ਰੇਸਨ ਕਰਵਾਉਣ ਵਾਲੇ ਬੱਚਿਆਂ ਲਈ ਸਪੈਸ਼ਲ ਡਿਸਕਾਊਂਟ ਵਾਊਚਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਇੰਜ. ਪ੍ਰਿੰਸ ਗੋਇਲ, ਲਵਲੀਨ ਸਿੰਘ, ਡਾ. ਸ਼ੁਭਮ ਕੌਸ਼ਲ, ਇੰਜ. ਮੈਡਮ ਰਮਨਦੀਪ ਕੌਰ, ਸੋਨੀਆ ਰਾਣੀ, ਇੰਦਰਜੀਤ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ, ਪਰਮਵੀਰ ਕੌਰ ਆਦਿ ਹਾਜ਼ਰ ਸਨ।
ਗੀਤਾ ਭਵਨ ਵਿਚ 108 ਰਾਮਾਇਣ ਪਾਠ ਸ਼ੁਰੂ
NEXT STORY