ਸੰਗਰੂਰ— ਸੰਗਰੂਰ 'ਚ ਭਗਵੰਤ ਮਾਨ ਦੇ ਸਮਰਥਕਾਂ ਕੀਤਾ ਖਹਿਰਾ ਦਾ ਵਿਰੋਧ
ਅੰਮ੍ਰਿਤਸਰ— ਕਲਯੁੱਗ! ਜਵਾਈ ਦੇ ਇਸ਼ਕ 'ਚ ਅੰਨ੍ਹੀ ਸੱਸ ਨੇ ਮਰਵਾਇਆ ਪਤੀ
ਜਲੰਧਰ— ਦੇਹ ਵਾਪਰ ਦਾ ਧੰਦਾ ਕਰ ਰਹੇ 10 ਮੁੰਡੇ ਕੁੜੀਆਂ ਕਾਬੂ
ਫਿਰੋਜ਼ਪੁਰ— ਸਤਿਕਾਰ ਕਮੇਟੀ ਨੇ ਪ੍ਰਕਾਸ਼ ਸਿੰਘ ਬਾਦਲ ਤੇ ਰਾਮ ਰਹੀਮ ਦਾ ਫੂਕਿਆ ਪੁਤਲਾ
ਹੁਸ਼ਿਆਰਪੁਰ— ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰਕੇ ਰਿਲਾਇੰਟ ਪੈਟਰੋਲ ਪੰਪ ਤੋਂ ਲੁੱਟੇ 31 ਹਜ਼ਾਰ ਰੁਪਏ
ਫਰੀਦਕੋਟ— ਆਪਣੀਆਂ ਮੰਗਾਂ ਨੂੰ ਲੈ ਕੇ ਡਿਵੀਜ਼ਨਲ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ
ਲੁਧਿਆਣਾ— ਬਹਿਬਲ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉੱਠੀ ਮੰਗ
ਫਤਿਹਗੜ ਸਾਹਿਬ ੍ਹ— ਨਿਰਮਾਣ ਅਧੀਨ ਘਰ 'ਚ ਧਮਾਕਾ, ਇਕ ਦੀ ਮੌਤ
ਮਾਨਸਾ— ਸਕੂਲ ਦੀ ਇਮਾਰਤ ਡਿੱਗਣ ਨਾਲ ਵਿਦਿਆਰਥੀ ਦੀ ਮੌਤ
ਬਠਿੰਡਾ— ਕਰਜ਼ਾਈ ਕਿਸਾਨ ਨੇ ਖੂਹ 'ਚ ਮਾਰੀ ਛਾਲ
ਪਟਿਆਲਾ— ਟੀ.ਵੀ ਦਿਖਾਉਣ ਬਹਾਨੇ 8 ਸਾਲਾ ਬੱਚੇ ਨਾਲ ਕੀਤੀ ਬਦਫੈਲੀ
ਮੁਕਤਸਰ— 'ਮੇਰਾ ਪਿੰਡ ਮੇਰੀ ਸ਼ਾਨ' ਮੁਹਿੰਮ ਨਾਲ ਜੁੜੇ ਪਿੰਡ ਦੋਦਾ ਦੇ ਲੋਕ
ਪਠਾਨਕੋਟ— ਪਿੰਡ ਸਮਰਾਲਾ 'ਚ ਸ਼ਹੀਦ ਸੁਖਦਿਆਲ ਨੂੰ ਦਿੱਤੀ ਗਈ ਸ਼ਰਧਾਂਜਲੀ
ਗੁਰਦਾਸਪੁਰ— ਬਦਲਾ ਲੈਣ ਲਈ ਦੋਸਤਾਂ ਤੋਂ ਕਰਵਾਇਆ ਸਾਮੂਹਿਕ ਬਲਾਤਕਾਰ
ਮੋਗਾ— 'ਆਪ' ਤੋਂ ਕਿਨਾਰਾ ਕਰ ਚੁੱਕੇ ਚਾਹਲ ਨੂੰ ਮਨਾਉਣ ਪੁੱਜੇ ਵਿਧਾਇਕ ਕੁਲਤਾਰ ਸੰਧਵਾ
ਰੂਪਨਗਰ— ਰੋਪੜ ਦੇ ਵੱਖ-ਵੱਖ ਸਟੇਡੀਅਮ 'ਚ ਖੇਡੇ ਗਏ ਹਾਕੀ ਤੇ ਵਾਲੀਬਾਲ ਮੈਚ
ਨਵਾਂਸ਼ਹਿਰ— ਸਵੱਛਤਾ ਸਰਵੇਖਣ 2019 ਤਹਿਤ ਲਗਾਈ ਗਈ ਵਰਕਸ਼ਾਪ
ਫਾਜ਼ਿਲਕਾ— ਵਾਲਮੀਕੀ ਸਮਾਜ ਨੇ ਕੀਤਾ ਥਾਣੇ ਦਾ ਘਿਰਾਓ,ਦੋਸ਼ੀਆਂ ਵਿਰੁੱਧ ਹੋਵੇ ਕਾਰਵਾਈ
ਕਪੂਰਥਲਾ— ਅੱਖਾਂ ਦਾਨ ਪੰਦਰਵਾੜਾ 'ਚ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਤਰਨਤਾਰਨ— ਗ੍ਰਾਮ ਪੰਚਾਇਤ ਦਾਸੂਵਾਲ ਨਗਰ ਦਾ ਹੋਇਆ ਡੀ-ਨੋਟੀਫਕੇਸ਼ਨ
ਮੋਹਾਲੀ— ਖੇਤੀਬਾੜੀ ਵਿਭਾਗ ਦੀ ਟੀਮ ਨੇ ਕੀਤਾ ਮੱਕੀ ਦੀ ਫਸਲ ਦਾ ਜਾਇਜ਼ਾ
ਬਰਨਾਲਾ— 'ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ' ਤਹਿਤ ਲਾਭਪਾਤਰੀਆਂ ਨੂੰ ਦਿੱਤੀ ਵਿੱਤੀ ਸਹਾਇਤਾ
ਬਠਿੰਡਾ : ਥਰਮਲ ਪਲਾਂਟ ਦੀ ਗਰਮ ਭਾਫ ਨਾਲ 2 ਨੌਜਵਾਨ ਝੁਲਸੇ
NEXT STORY