ਜਕਾਰਤਾ/ਪਾਲੇਮਬਾਂਗ— ਭਾਰਤੀ ਦਲ ਦੇ ਏਸ਼ੀਆਈ ਖੇਡਾਂ 2018 'ਚ ਸਤਵੇਂ ਦਿਨ ਹੋਣ ਵਾਲੇ ਮੁਕਾਬਲਿਆਂ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ—
ਐਥਲੈਟਿਕਸ :
ਪੁਰਸ਼ ਹਾਈ ਜੰਪ ਕੁਆਲੀਫਿਕੇਸ਼ਨ : ਬੀ. ਚੇਤਨ
ਪੁਰਸ਼ 400 ਮੀਟ ਕੁਆਲੀਫਿਕੇਸ਼ਨ : ਮੁਹੰਮਦ ਅਨਸ ਯਾਹੀਆ, ਰਾਜੀਵ ਅਰੋਕੀਆ
ਮਹਿਲਾ ਹੈਮਰ ਥ੍ਰੋ ਫਾਈਨਲ : ਸਰਿਤਾ ਸਿੰਘ
ਪੁਰਸ਼ ਹਾਈ ਜੰਪ ਕੁਆਲੀਫਿਕੇਸ਼ਨ : ਐੱਮ. ਸ਼੍ਰੀਸ਼ੰਕਰ
ਮਹਿਲਾ 100 ਮੀਟ ਕੁਆਲੀਫਿਕੇਸ਼ਨ : ਦੁਤੀਚੰਦ
ਪੁਰਸ਼ ਸ਼ਾਟਪੁੱਟ ਫਾਈਨਲ : ਤਜਿੰਦਰਪਾਲ ਸਿੰਘ ਤੂਰ
ਮਹਿਲਾ 10,000 ਮੀਟਰ ਫਾਈਨਲ : ਸੂਰੀਆ ਲੋਂਗਾਨਾਥਨ, ਸੰਜੀਵਨੀ ਬਾਬੂਰਾਵ ਜਾਧਵ
ਮਹਿਲਾ 400 ਮੀਟ ਕੁਆਲੀਫਿਕੇਸ਼ਨ : ਹਿਮਾ ਦਾਸ, ਨਿਰਮਲਾ ਸ਼ੇਰਾਨ
ਪੁਰਸ਼ 400 ਮੀਟਰ ਸੈਮੀਫਾਈਨਲ
ਤੀਰਅੰਦਾਜ਼ੀ :
ਰਿਕਰਵ ਮਹਿਲਾ ਟੀਮ 1/8 ਐਲੀਮਿਨੇਸ਼ਨ : ਭਾਰਤ ਬਨਾਮ ਮੰਗੋਲੀਆ
ਰਿਕਰਵ ਪੁਰਸ਼ ਟੀਮ 1/8 ਐਲੀਮਿਨੇਸ਼ਨ : ਭਾਰਤ ਬਨਾਮ ਵੀਅਤਨਾਮ
ਬੈਡਮਿੰਟਨ :
ਮਹਿਲਾ ਡਬਲਜ਼ ਕੁਆਰਟਰ ਫਾਈਨਲ : ਅਸ਼ਵਨੀ ਪੋਨੱਪਾ/ਐੱਨ ਸਿੱਕੀ ਰੇਡੀ ਬਨਾਮ ਚੇਨ ਕਿੰਗਚੇਨ/ਜੀਆ ਯਿਫਾਨ
ਮਹਿਲਾ ਸਿੰਗਲ ਰਾਊਂਡ 16 : ਸਾਇਨਾ ਨੇਹਵਾਲ ਬਨਾਮ ਫਿਤਰੀਆਨੀ, ਪੀ.ਵੀ. ਸਿੰਧੂ ਬਨਾਮ ਤੁਨਜੁੰਗ ਗ੍ਰੇਗੋਰੀਆ ਮਾਰਿਸਕਾ
ਪੁਰਸ਼ ਡਬਲਜ਼ ਰਾਊਂਡ 16 : ਸਾਤਵਿਕਸਾਈਰਾਜ ਰੰਕੀਰੇਡੀ/ਚਿਰਾਗ ਸ਼ੇਟੀ ਬਨਾਮ ਚੋਲ ਸੋਲਗਿਊ/ ਕਾਂਗ ਮਿਨਹੁਕ, ਮਨੂ ਅਤਰੀ/ਬੀ ਸੁਮਿਤ ਰੇਡੀ ਬਨਾਮ ਲਿਜੁਨਹੁਈ/ਲਿਊ ਯੁਚੇਨ
ਮੁੱਕੇਬਾਜ਼ੀ :
ਮਹਿਲਾ ਲਾਈਟਵੇਟ 60 ਕਿਗ੍ਰਾ ਰਾਊਂਡ 32 : ਪਵਿਤਰਾ ਬਨਾਮ ਰੁਖਸਾਨਾ ਪਰਵੀਨ
ਬਾਲਿੰਗ :
ਪੁਰਸ਼ ਟੀਮ ਆਫ ਸਿਕਸ ਫਸਟ ਬਲਾਕ
ਪੁਰਸ਼ ਟੀਮ ਆਫ ਸਕਿਸ ਸੈਕਿੰਡ ਬਲਾਕ (ਫਾਈਨਲ)
ਕੈਨੋ/ਕਯਾਕ ਸਪ੍ਰਿੰਟ :
ਕੈਨੋ ਟੀ.ਬੀ.ਆਰ. 200 ਮੀਟਰ ਪੁਰਸ਼ ਹੀਟਸ
ਕੈਨੋ ਟੀ.ਬੀ.ਆਰ. 200 ਮੀਟਰ ਮਹਿਲਾ ਹੀਟਸ
ਕੈਨੋ ਟੀ.ਬੀ.ਆਰ. 200 ਮੀਟਰ ਮਹਿਲਾ ਫਾਈਨਲ
ਕੈਨੋ ਟੀ.ਬੀ.ਆਰ. 200 ਮੀਟਰ ਪੁਰਸ਼ ਫਾਈਨਲ
ਗੋਲਫ :
ਮਹਿਲਾ ਨਿੱਜੀ ਰਾਊਂਡ 3 : ਦੀਕਸ਼ਾ ਡਾਗਰ, ਰਿਧੀਮਾ ਦਿਲਾਵਰੀ, ਸਿਫਤ ਸਾਗੂ, ਮਹਿਲਾ ਟੀਮ ਮੁਕਾਬਲਾ ਰਾਊਂਡ 3
ਪੁਰਸ਼ ਨਿੱਜੀ ਰਾਊਂਡ 3 : ਆਦਿਲ ਬੇਦੀ, ਮੋਹਨ ਹਰੀ ਸਿੰਘ, ਰੇਹਾਨ ਥਾਮਸ ਜਾਨ, ਨਾਵੀਦ ਕਸ਼ਿਤਿਜ ਕੌਲ
ਹੈਂਡਬਾਲ :
ਮਹਿਲਾ ਕੁਆਲੀਫਿਕੇਸ਼ਨ 9ਵੇਂ ਤੋਂ 10ਵੇਂ ਸਥਾਨ ਦਾ ਮੈਚ : ਭਾਰਤ ਬਨਾਮ ਮਲੇਸ਼ੀਆ
ਹਾਕੀ :
ਮਹਿਲਾ ਟੂਰਨਾਮੈਂਟ : ਭਾਰਤ ਬਨਾਮ ਦੱਖਣੀ ਕੋਰੀਆ
ਸੇਪਕਟਕਰਾ :
ਪੁਰਸ਼ ਰੇਗੂ ਗਰੁੱਪ ਬੀ : ਭਾਰਤ ਬਨਾਮ ਦੱਖਣੀ ਕੋਰੀਆ
ਨਿਸ਼ਾਨੇਬਾਜ਼ੀ :
ਮਹਿਲਾ ਸਕੀਟ ਕੁਆਲੀਫਿਕੇਸ਼ਨ ਪਹਿਲਾ ਦਿਨ : ਰਸ਼ਮੀ ਰਾਠੌੜ, ਗਨੇਮਤਾ ਸੇਖਾਨ
ਪੁਰਸ਼ ਸਕੀਟ ਕੁਆਲੀਫਿਕੇਸ਼ਨ ਪਹਿਲਾ ਦਿਨ : ਵੀਰ ਸਿੰਘ, ਅੰਗਦ ਬਾਜਵਾ, ਸ਼ੀਰਾਜ ਸ਼ੇਖ
ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਕੁਆਲੀਫਿਕੇਸ਼ਨ ਦੂਜਾ ਪੜਾਅ : ਸ਼ਿਵਮ ਸ਼ੁਕਲਾ, ਅਨੀਸ਼
ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਫਾਈਨਲ :
ਸਪੋਰਟ ਕਲਾਈਬਿੰਗ
ਪੁਰਸ਼ ਕੰਬਾਈਂਡ ਲੀਗ ਕੁਆਲੀਫਿਕੇਸ਼ਨ : ਐੱਮ. ਚਿੰਗਖੋਂਗਾਨਬਾ, ਭਰਤ ਸਟੀਫਨ ਪਰੇਰਾ ਕਾਮਤ
ਸਕੁਐਸ਼ :
ਮਹਿਲਾ ਸਿੰਗਲ ਸੈਮੀਫਾਈਨਲ : ਦੀਪਿਕਾ ਪੱਲੀਕਲ ਕਾਰਤਿਕ ਬਨਾਮ ਨਿਕੋਲ ਡੇਵਿਡ, ਜੋਸ਼ਨਾ ਚਿਨੱਪਾ ਬਨਾਮ ਐੱਸ. ਸੁਬ੍ਰ੍ਰਮਣੀਅਮ
ਪੁਰਸ਼ ਸਿੰਗਲ ਸੈਮੀਫਾਈਨਲ : ਸੌਰਵ ਘੋਸ਼ਾਲ ਬਨਾਮ ਏ.ਯੂ. ਚੁਨ ਮਿੰਗ
ਵਾਲੀਬਾਲ :
ਪੁਰਸ਼ ਟੂਰਨਾਮੈਂਟ ਸ਼ੁਰੂਆਤੀ ਦੌਰ : ਭਾਰਤ ਬਨਾਮ ਮਾਲਦੀਵ
ਮਹਿਲਾ ਟੂਰਨਾਮੈਂਟ ਸ਼ੁਰੂਆਤੀ ਦੌਰ : ਭਾਰਤ ਬਨਾਮ ਤਾਈਪੇ
ਵੇਟਲਿਫਟਿੰਗ :
ਪੁਰਸ਼ 94 ਕਿਗ੍ਰਾ : ਵਿਕਾਸ ਠਾਕੁਰ
ਪਾਲ ਕਿਸ਼ਤੀ ਮੁਕਾਬਲਾ :
49 ਈ.ਆਰ. ਪੁਰਸ਼ ਰੇਸ : ਵਰੁਣ ਅਸ਼ੋਕ ਠੱਕਰ, ਗਣਪਤੀ ਕੇਲਾਪਾਂਡਾ ਚੇਂਗਾਪਾ
49 ਈ.ਆਰ. ਐੱਫ.ਐੱਕਸ ਮਹਿਲਾ ਰੇਸ 3 : ਗੌਤਮ ਵਰਸ਼ਾ, ਸ਼ਰਵੇਗਾਰ ਸ਼ਵੇਤਾ
ਲੇਜਰ ਰੇਡੀਅਲ ਰੇਸ 3 : ਨੇਤਰਾ ਕੁਮਾਨਨ
ਓਪਨ ਲੇਜ਼ਰ 4.7 ਰੇਸ 3 : ਗੋਵਿੰਗ ਬੈਰਾਗੀ, ਹਰਸ਼ਿਤਾ ਤੋਮਰ।
ਆਪਣੇ ਮੁਕਾਬਲੇ ਨੂੰ ਪੂਰਾ ਨਾ ਕਰ ਸਕੀ ਰਾਖੀ ਹਲਧਰ
NEXT STORY