ਨਵੀਂ ਦਿੱਲੀ : ਯੂ.ਐੱਫ.ਸੀ. ਦੇ ਸੁਪਰਸਟਾਰ ਕਨੋਰ ਮੈਕਗ੍ਰੇਗਰ ਇਕ ਵਾਰ ਫ਼ਿਰ ਸੁੰਦਰੀਆਂ ਦੇ ਘੇਰੇ 'ਚ ਆਏ ਹੋਏ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਕੁੜੀ ਨਾਲ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਾਫ਼ੀ ਖੁਸ਼ ਦਿਖਾਈ ਦੇ ਰਹੇ ਹਨ। ਕਰੋਲੀਨਾ ਸੇਵਾਸਟਨੋਵਾ ਨਾਮ ਦੀ ਇਹ ਕੁੜੀ ਰਸ਼ੀਆ ਦੀ ਇਕ ਸਭ ਤੋਂ ਹੌਟ ਐਥਲੀਟ 'ਚ ਮੰਨੀ ਜਾਂਦੀ ਹੈ। ਕਰੋਲੀਨਾ ਆਪਣੇ ਦੇਸ਼ ਦੇ ਲਈ 2012 'ਚ ਓਲਪਿੰਕ ਮੈਡਲ ਜਿੱਤ ਚੁੱਕੀ ਹੈ। ਹਾਲਾਂਕਿ ਕਰੋਲੀਨਾ ਨੇ ਹੀ ਕੋਰੋਨ ਦੇ ਨਾਲ ਉਕਤ ਤਸਵੀਰ ਨੂੰ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋਂ : ਟੀ-20 ਵਿਸ਼ਵ ਕੱਪ ਰੱਦ ਹੋਣ 'ਤੇ ਲੋਕਾਂ ਨੇ ਉਡਾਇਆ ਮਜ਼ਾਕ, ਤਸਵੀਰਾਂ ਦੇਖ ਨਹੀਂ ਰੁਕੇਗਾ ਹਾਸਾ
ਉਥੇ ਕਰੋਨੀਲਾ ਦੀ ਕੋਰੋਨ ਨਾਲ ਤਸਵੀਰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਖੂਬ ਆਨੰਦ ਲੈ ਰਹੇ ਹਨ। ਤਸਵੀਰ ਦੇ ਥੱਲ੍ਹੇ ਕਮੈਂਟ ਬਾਕਸ 'ਚ ਪ੍ਰਸ਼ੰਸਕਾਂ ਨੇ ਲਿਖਿਆ ਕਿ - ਓਲਪਿੰਕ ਚੈਪੀਅਨ ਆਪਣੇ 'ਚ ਪ੍ਰਸ਼ੰਸਕ ਨੂੰ ਆਟੋਗ੍ਰਾਫ਼ ਦਿੰਦੀ ਹੋਈ।
ਇਹ ਵੀ ਪੜ੍ਹੋਂ : ਆਈ.ਪੀ.ਐੱਲ. ਦੇ ਸ਼ਡਿਊਲ ਨੂੰ ਲੈ ਕੇ ਵੱਡੀ ਖ਼ਬਰ
ਦੱਸ ਦੇਈਏ ਕਿ ਕਰੋਲੀਨਾ ਨੇ 2012 ਲੰਡਨ ਓਲਪਿੰਕ 'ਚ ਗਰੁੱਪ ਜਿਮਨਾਸਟ ਈਵੈਂਟ 'ਚ ਗੋਲਡ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਿਟਾਇਰਮੈਂਟ ਲੈ ਲਈ। ਕਰੋਲੀਨਾ ਹੁਣ ਮੇਕਾਨੋ 'ਚ ਰਹਿੰਦੀ ਹੈ। ਹਾਲਾਂਕਿ ਉਹ ਕੋਰੋਨ ਨੂੰ ਕਿੱਥੇ ਮਿਲੀ, ਇਸ ਦੀ ਉਸ ਨੇ ਜਾਣਕਾਰੀ ਨਹੀਂ ਦਿੱਤੀ। 2012 'ਚ ਜਦੋਂ ਕਰੋਲੀਨਾ ਨੇ ਗੋਲਡ ਜਿੱਤਿਆ ਸੀ ਤਾਂ ਇਕ ਪੋਲ ਅਨੁਸਾਰ ਉਨ੍ਹਾਂ ਨੂੰ ਸਭ ਤੋਂ ਸੁੰਦਰ ਹੌਟ ਐਥਲੀਟ ਚੁਣਿਆ ਗਿਆ ਸੀ।
ਬੇਲ ਇੰਟਰਨੈਸ਼ਨਲ ਰੈਪਿਡ ਸ਼ਤਰੰਜ 'ਚ ਹਰਿਕ੍ਰਿਸ਼ਣਾ ਬਣਿਆ ਉਪ ਜੇਤੂ
NEXT STORY