ਸਪੋਰਟਸ ਡੈਸਕ- ਕਦੀ ਸਭ ਤੋਂ ਹੌਟ ਟੈਨਿਸ ਖਿਡਾਰੀ ਦਾ ਖਿਤਾਬ ਜਿੱਤਣ ਵਾਲੀ ਯੁਜਿਨੀ ਬੁਚਾਰਡ (Eugine Bouchard) ਅੱਜ-ਕੱਲ ਆਪਣੀ ਕਿਊਟ ਲੁੱਕ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ।
![PunjabKesari](https://static.jagbani.com/multimedia/16_11_275294866r 4-ll.jpg)
ਯੁਜਿਨੀ ਨੇ 'ਪਾਪਸੀਕਲ ਗਰਲ ਸਮਰ ' ਲਈ ਕਲਰਫੁੱਲ ਡਰੈੱਸ ਪਹਿਨੀ ਹੈ ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ।
![PunjabKesari](https://static.jagbani.com/multimedia/16_14_308860691ii-ll.jpg)
ਕੈਨੇਡੀਅਨ ਟੈਨਿਸ ਸਟਾਰ ਨੇ ਇਸ ਤੋਂ ਪਹਿਲਾਂ ਸਪੋਰਟਸ ਮੈਗਜ਼ੀਨ ਲਈ ਬੋਲਡ ਪੋਜ਼ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਪਰ ਹੁਣ ਉਨ੍ਹਾਂ ਦਾ ਨਵੀਂ ਲੁੱਕ ਦੇਖ ਕੇ ਸਭ ਹੈਰਾਨ ਹਨ।
![PunjabKesari](https://static.jagbani.com/multimedia/16_11_277169852r 5-ll.jpg)
ਫਿਲਹਾਲ ਯੁਜਿਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ 'ਤੇ ਪ੍ਰਸ਼ੰਸਕ ਖੂਬ ਕੁਮੈਂਟ ਕਰ ਰਹੇ ਹਨ। ਤਸਵੀਰਾਂ 'ਚ 29 ਸਾਲਾ ਬੁਚਾਰਡ ਇਕ ਦਰਵਾਜ਼ੇ ਦੇ ਬਾਹਰ ਪੋਜ਼ ਦਿੰਦੀ ਹੋਏ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਟ-ਆਊਟ ਡਰੈੱਸ 'ਚ ਕਈ ਪੋਜ਼ ਦਿੱਤੇ। ਨਾਲ ਹੀ ਆਪਣੇ 2.4 ਮਿਲੀਅਨ ਫਾਲੋਅਰਸ ਲਈ ਲਿਖਿਆ- ਪਾਪਸੀਕਲ ਗਰਲ ਸਮਰ।
![PunjabKesari](https://static.jagbani.com/multimedia/16_11_272013532r 2-ll.jpg)
ਯੁਜਿਨੀ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਇਹ ਤਸਵੀਰਾਂ ਬਹੁਤ ਪਸੰਦ ਆਈਆਂ ਹਨ। ਬੁਚਾਰਡ ਨੇ ਬੀਤੇ ਦਿਨੀਂ ਹੀ ਲਾਲ ਸ਼ਾਰਟਸ ਨਾਲ ਇਕ ਚਿੱਟੇ ਰੰਗ ਦੇ ਟਾਪ 'ਚ ਜਿੰਮ 'ਚੋਂ ਆਪਣੀ ਇਕ ਵੀਡਿਓ ਪੋਸਟ ਕੀਤੀ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿੰਗਜ਼ ਕੱਪ ਸੈਮੀਫਾਈਨਲ 'ਚ ਇਰਾਕ ਨਾਲ ਭਿੜੇਗਾ ਭਾਰਤ
NEXT STORY