ਨਵੀਂ ਦਿੱਲੀ— ਅਸਲ ਜ਼ਿੰਦਗੀ 'ਚ ਐਂਗਰੀ ਯੰਗਮੈਨ ਹਨ ਗੌਤਮ ਗੰਭੀਰ ਇਹ ਕਹਿਣਾ ਹੈ ਗੰਭੀਰ ਦੇ ਕੋਚ ਸੰਜੇ ਭਾਰਦਵਾਜ ਦਾ। ਕੋਚ ਭਾਰਦਵਾਜ ਮੁਤਾਬਕ,' ਗੌਤਮ ਨੂੰ ਕਈ ਵਾਰ ਲੋਕਾਂ ਮੈਦਾਨ 'ਤੇ ਗੁੱਸਾ ਕਰਦੇ ਦੇਖਿਆ ਹੈ। ਪਰ ਇਸਦੇ ਉਲਟ ਦੇਖਿਆ ਜਾਵੇ ਤਾਂ ਇਸੇ ਅੰਦਾਜ ਨੇ ਉਸ ਨੂੰ ਮੁਕਾਮ ਤੱਕ ਪਹੁੰਚਾਇਆ।'
-ਲੈਗ ਸਪਿਨਰ ਬਣਨਾ ਚਾਹੁੰਦੇ ਸਨ ਗੌਤਮ ਗੰਭੀਰ
ਭਾਰਦਵਾਜ ਇਕ ਦਿਲਚਸਪ ਕਿੱਸਾ ਦੱਸਦੇ ਹਨ। ਉਨ੍ਹਾਂ ਮੁਤਾਬਕ,' ਗੰਭੀਰ ਮੇਰੇ ਕੋਲ ਇਕ ਲੈਗ ਸਪਿਨਰ ਬਣਨ ਆਇਆ ਸੀ ਜਦਕਿ ਅਮਿਤ ਮਿਸ਼ਰਾ ਨੂੰ ਓਪਨਿੰਗ ਬੱਲੇਬਾਜ਼ ਬਣਨਾ ਸੀ। ਜਦਕਿ ਅਮਿਤ ਮਿਸ਼ਰਾ ਨੂੰ ਓਪਨਿੰਗ ਬੱਲੇਬਾਜ਼ ਬਣਾਉਣਾ ਸੀ। ਮੈਂ ਦੋਵਾਂ ਦੇ ਸੁਭਾਅ ਨੂੰ ਦੇਖ ਕੇ ਰੋਲ ਬਦਲ ਦਿੱਤਾ। ਗੌਤਮ ਨੂੰ ਓਪਨਰ ਬਣਾ ਦਿੱਤਾ ਅਤੇ ਮਿਸ਼ਰਾ ਨੂੰ ਲੈਗ ਸਪਿਨਰ ਬਣਾਉਣ ਲਈ ਪ੍ਰੇਰਿਤ ਕੀਤਾ।'
ਦੁਨੀਆ ਦੀਆਂ ਖੂਬਸੂਰਤ ਡਾਰਟਜ਼ ਵਾਕ ਆਨ ਗਰਲ 'ਚੋਂ ਇਕ ਹੈ ਹੇਜ਼ਲ ਓ ਸੁਲੀਵੀਅਨ
NEXT STORY