ਨਵੀਂ ਦਿੱਲੀ : ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੀ ਪ੍ਰੇਮਿਕਾ ਜਾਰਜੀਨਾ ਰੋਡਰੀਗੇਜ ਨੇ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਤਸਵੀਰਾਂ ਸਾਂਝੀਆਂ ਕਰਕੇ ਲੋਕਾਂ ਦੇ ਦਿਲਾਂ ਦੀਆਂ ਧੜਕਨਾ ਵਧਾ ਦਿੱਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਜੋਰਜੀਨਾ ਨੇ ਆਸਮਾਨੀ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਉਹ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। 26 ਸਾਲਾ ਜਾਰਜੀਨਾ ਨੇ ਬੀਤੇ ਦਿਨ ਆਪਣੇ ਘਰ ਦੇ ਜਿੰਮ ਵਿਚ ਪ੍ਰੈਕਟਿਸ ਕਰਦੇ ਹੋਏ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਰੋਡਰਿਗੇਜ ਦੇ ਇੰਸਟਾਗਰਾਮ 'ਤੇ 21.7 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਹਨ। ਜਾਰਜੀਨਾ ਦੀਆਂ ਉਕਤ ਤਸਵੀਰਾਂ ਵਿਚ ਸਮੁੰਦਰ ਦਾ ਇਕ ਸੁੰਦਰ ਦ੍ਰਿਸ਼ ਵੀ ਵਿਖਾਈ ਦੇ ਰਿਹਾ ਹੈ।

ਜਾਰਜੀਨਾ ਭਾਵੇਂ ਹੀ ਅੱਜ ਲੈਵਿਸ਼ ਫਾਈਫ ਸਟਾਈਲ ਦਾ ਸਿੰਬਲ ਬਣ ਚੁੱਕੀ ਹੈ ਪਰ ਉਨ੍ਹਾਂ ਦਾ ਬਚਪਨ ਇੰਨਾ ਚੰਗਾ ਨਹੀਂ ਸੀ। ਸਪੇਨ ਵਿਚ ਫੁੱਟਬਾਲਰ ਪਿਤਾ ਦੇ ਘਰ ਜੰਮੀ ਜਾਰਜੀਨਾ ਬਚਪਨ ਤੋਂ ਹੀ ਬੈਲੀ ਡਾਂਸਰ ਬਣਨਾ ਚਾਹੁੰਦੀ ਸੀ। ਰੋਡਾਲਡੋ ਨਾਲ ਇਕ ਸ਼ੋਅ ਵਿਚ ਮਿਲਣ ਤੋਂ ਬਾਅਦ ਉਨ੍ਹਾਂ ਦਾ ਲਾਈਫ ਸਟਾਈਲ ਹੀ ਬਦਲ ਗਿਆ।


ਰੋਹਿਤ ਨੇ ਅੱਜ ਦੇ ਹੀ ਦਿਨ ਵਨ-ਡੇ ਕ੍ਰਿਕਟ 'ਚ ਸਭ ਤੋਂ ਵੱਡੀ ਪਾਰੀ ਖੇਡ ਰਚਿਆ ਸੀ ਇਤਿਹਾਸ
NEXT STORY