helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, SEP 14, 2025
ਖ਼ੁਸ਼ਖਬਰੀ! 17 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ,...
ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ, ਸਾਬਕਾ ਮੰਤਰੀ...
ਵੱਡੀ ਖ਼ਬਰ ; 2 ਸਕੇ ਭਰਾਵਾਂ ਦਾ ਗੋਲ਼ੀਆਂ ਮਾਰ ਕੇ...
ਜੈਸਮੀਨ ਲੰਬੋਰੀਆ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ...
ਪੰਜਾਬ
ਮਨੋਰੰਜਨ
Photos
Videos
ਸਪੋਰਸਟ ਡੈਸਕ— ਭਾਰਤ ਅਤੇ ਪਾਕਿਸਤਾਨ ਦੀ ਰਾਜਨੀਤੀ ਦੇ ਜ਼ਬਰਦਸਤ ਤਣਾਅ ਭਰੇ ਮਾਹੌਲ 'ਚ ਮੰਗਲਵਾਰ ਨੂੰ ਦੋਨਾਂ ਮੁਲਕਾਂ ਦੇ ਦੋ ਪਰਿਵਾਰਾਂ ਵਿਚਾਲੇ ਆਖਰਕਾਰ ਇਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋ ਗਈ ਹੈ। ਪਾਕਿਸਤਾਨ ਕ੍ਰਿਕਟਰ ਹਸਨ ਅਲੀ ਭਾਰਤ ਦੀ ਸ਼ਾਮਿਆ ਆਰਜ਼ੂ ਨਾਲ ਨਿਕਾਹ ਕਰ ਕੇ ਇਕ ਨਵੇਂ ਰਿਸ਼ਤੇ ਨਾਲ ਜੁੜ ਗਏ ਹਨ। ਪਿਛਲੇ ਕਈ ਦਿਨਾਂ ਤੋਂ ਚੱਲਦੀਆਂ ਆ ਰਹੀਆਂ ਅਟਕਲਾਂ ਨੂੰ ਆਖਰਕਾਰ 20 ਅਗਸਤ ਨੂੰ ਹਸਨ ਅਲੀ ਅਤੇ ਸ਼ਾਮਿਆ ਆਰਜ਼ੂ ਨੇ ਹਮੇਸ਼ਾ ਲਈ ਇਕ-ਦੂਜੇ ਦੇ ਹੋ ਕੇ ਖਤਮ ਕਰ ਦਿੱਤੀਆਂ। ਪਾਕਿ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਹਰਿਆਣਾ ਦੀ ਰਹਿਣ ਵਾਲੀ ਸ਼ਾਮਿਆ ਆਰਜ਼ੂ ਨਾਲ ਦੁਬਈ ਦੇ ਇਕ ਹੋਟਲ 'ਚ ਨਿਕਾਹ ਕੀਤਾ। ਇਸ ਵਿਆਹ ਦੇ ਪ੍ਰੋਗਰਾਮ 'ਚ ਦੋਨਾਂ ਹੀ ਪਰਿਵਾਰ ਦੇ ਰਿਸ਼ਤੇਦਾਰ ਪੁੱਜੇ ਸਨ। ਸ਼ਾਮਿਆ ਆਰਜ਼ੂ ਦਾ ਪਰਿਵਾਰ ਕੁਝ ਹੀ ਦਿਨ ਪਹਿਲਾਂ ਨਿਕਾਹ ਲਈ ਦੁਬਈ ਪਹੁੰਚਿਆ ਸੀ। ਦੁਬਈ 'ਚ ਨਿਕਾਹ ਤੋਂ ਪਹਿਲਾਂ ਸ਼ਾਮਿਆ ਆਰਜ਼ੂ ਅਤੇ ਹਸਨ ਅਲੀ ਦਾ ਪ੍ਰੀ-ਵੈਡਿੰਗ ਸ਼ੂਟ ਵੀ ਹੋਇਆ।
Congratulations couple Have a happy life ahead Prayers for the couple Cricketer Hasan Ali got married to Indian girl Samiya #indianbride #cricketer #hassanali #hasanAli #nikkahfied #nikkahceremony #Dubai #couplesgoals #samyahkhan #samiya #filmysitaray pic.twitter.com/YsGsg84d9T — Showbiz & News (@ShowbizAndNewz) August 20, 2019
Congratulations couple Have a happy life ahead Prayers for the couple Cricketer Hasan Ali got married to Indian girl Samiya #indianbride #cricketer #hassanali #hasanAli #nikkahfied #nikkahceremony #Dubai #couplesgoals #samyahkhan #samiya #filmysitaray pic.twitter.com/YsGsg84d9T
ਸ਼ਾਮ ਨੂੰ ਕਰੀਬ 6 ਵਜੇ ਨਿਕਾਹ ਹੋਣ ਤੋਂ ਬਾਅਦ 8 ਵਜੇ ਡਿਨਰ ਦਾ ਪ੍ਰਬੰਧ ਕੀਤਾ ਗਿਆ ਜਿਸ ਤੋਂ ਬਾਅਦ ਰਾਤ 10 ਵਜੇ ਵਿਦਾਈ ਹੋਈ। ਵਿਆਹ ਤੋਂ ਬਾਅਦ ਅਗਲੇ ਕੁਝ ਹੀ ਦਿਨਾਂ 'ਚ ਪਾਕਿਸਤਾਨ 'ਚ ਹਸਨ ਅਲੀ ਅਤੇ ਸ਼ਾਮਿਆ ਆਰਜ਼ੂ ਦੀ ਰਿਸੈਪਸ਼ਨ ਪਾਰਟੀ ਦਾ ਪ੍ਰਬੰਧ ਕੀਤਾ ਜਾਵੇਗਾ। ਨਿਕਾਹ ਦੇ ਮੌਕੇ 'ਤੇ ਸ਼ਾਮਿਆ ਆਰਜ਼ੂ ਪੂਰੀ ਤਰ੍ਹਾਂ ਨਾਲ ਭਾਰਤੀ ਲਿਬਾਸ 'ਚ ਰਹੀ। ਆਰਜ਼ੂ ਨੇ ਭਾਰਤੀ ਰਿਵਾਇਤੀ ਪਹਿਰਾਵੇ ਦੇ ਰੂਪ 'ਚ ਲਹਿੰਗਾ ਪਾਇਆ ਸੀ ਤਾਂ ਉਥੇ ਹੀ ਹਸਨ ਅਲੀ ਨੇ ਪਾਕਿਸਤਾਨ ਦੀ ਰਿਵਾਇਤੀ ਪਹਿਰਾਵੇ ਨੂੰ ਅਪਣਾਇਆ ਅਤੇ ਸ਼ੇਰਵਾਨੀ ਪਾਈ ਹੋਈ ਸੀ।
View this post on Instagram Congratulations to the couple @samyahkhan1604 and @ha55an_ali 🥰🥰🥰 A post shared by Da Artist Wedding Photography® (@daartistphoto) on Aug 20, 2019 at 11:43am PDT
Congratulations to the couple @samyahkhan1604 and @ha55an_ali 🥰🥰🥰
A post shared by Da Artist Wedding Photography® (@daartistphoto) on Aug 20, 2019 at 11:43am PDT
ਭਾਰਤੀ ਮਹਿਲਾ ਹਾਕੀ ਟੀਮ ਵੀ ਫਾਈਨਲ 'ਚ
Stories You May Like
ਦੁਖਦ ਘਟਨਾ, ਚਾਰ ਧੀਆਂ ਦੇ ਪਿਓ ਦੀ ਹਾਦਸੇ 'ਚ ਮੌਤ, ਮਾਂ ਪਹਿਲਾਂ ਹੀ ਛੁੱਡ ਚੁੱਕੀ...
ਫਗਵਾੜਾ ਦੀ ਮਸ਼ਹੂਰ ਨਿੱਜੀ ਯੂਨੀਵਰਸਿਟੀ ਤੋਂ ਵੱਡੀ ਖ਼ਬਰ, ਇਸ ਹਾਲ 'ਚ ਬੀ-ਟੈੱਕ ਦੇ...
ਬੇਜ਼ੁਬਾਨ ਪਸ਼ੂਆਂ ’ਤੇ ਵੀ ਪਈ ਹੜ੍ਹਾਂ ਦੀ ਵੱਡੀ ਮਾਰ , ਦੁੱਧ ਉਤਪਾਦਨ ’ਚ 20...
ਪੰਜਾਬ ਪੁਲਸ ਵੱਡੀ ਕਾਰਵਾਈ, ਗੁਰੂ ਨਾਨਕ ਦੇਵ ਹਸਪਤਾਲ ਕੰਪਲੈਕਸ 'ਚ ਲੱਗੀਆਂ...
ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਬੀਮਾਰੀਆਂ ਨੇ ਪਾਇਆ ਘੇਰਾ, 3 ਹਾਜ਼ਰ ਲੋਕਾਂ...
ਜਲੰਧਰ 'ਚ DAV ਫਲਾਈਓਵਰ 'ਤੇ ਵਾਪਰਿਆ ਭਿਆਨਕ ਹਾਦਸਾ, ਬਾਈਕ ਸਵਾਰ ਦੀ ਤੜਫ਼-ਤੜਫ਼...
ਔਰਤਾਂ ਲਈ ਵੱਡੀ ਖੁਸ਼ਖ਼ਬਰੀ, ਖਾਤਿਆਂ ਵਿੱਚ ਆਉਣਗੇ 2500 ਰੁਪਏ, ਬਕਾਇਆ ਵੀ ਮਿਲੇਗਾ
ਪੰਜਾਬ 'ਚ ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ! ਨਵੇਂ ਹੁਕਮ ਹੋ ਗਏ ਜਾਰੀ
ਗ੍ਰੰਥੀ ਤੇ ਸੇਵਾਦਾਰ ਖ਼ਿਲਾਫ਼ ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਕਾਰਨਾਮਾ ਜਾਣ ਹੋਵੋਗੇ...
ਪੰਜਾਬ 'ਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਲਈ ਨਵੇਂ ਹੁਕਮ ਜਾਰੀ
ਪੰਜਾਬ 'ਚ ਸ਼ਰਮਨਾਕ ਘਟਨਾ! ਹਵਸ 'ਚ ਅੰਨ੍ਹੇ ਜੀਜੇ ਨੇ ਸਾਲੀ ਨਾਲ...
ਬਲਾਤਕਾਰ ਮਾਮਲੇ 'ਚ ਗ੍ਰਿਫਤਾਰ ਅਦਾਕਾਰ ਆਸ਼ਿਸ਼ ਕਪੂਰ ਨੂੰ ਮਿਲੀ ਜ਼ਮਾਨਤ
ਗੁਰਦਾਸਪੁਰ 'ਚ ਸੱਪਾਂ ਦੇ ਡੰਗਣ ਦਾ ਕਹਿਰ ਜਾਰੀ, ਹੈਰਾਨ ਕਰੇਗਾ ਅੰਕੜਾ
ਕੁਆਰੀ ਮਾਂ ਬਣੀ ਮਸ਼ਹੂਰ ਸਿੰਗਰ, ਪੁੱਤਰ ਨੂੰ ਦਿੱਤਾ ਜਨਮ
ਪੰਜਾਬ ਦੀ ਸਰਹੱਦ ਨੇੜੇ ਸ਼ੱਕੀ ਹਾਲਾਤ 'ਚ ਘੁੰਮਦਾ ਵਿਅਕਤੀ ਕਾਬੂ
ਜਲੰਧਰ ਦੇ ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਇਹ ਰਸਤੇ ਹੋਏ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ ਛੁੱਟੀਆਂ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ
Punjab: ਕਹਿਰ ਓ ਰੱਬਾ! 3 ਨੂੰ ਧੀ ਦਾ ਵਿਆਹ, ਹੜ੍ਹ 'ਚ ਹੋ ਗਿਆ ਸਭ ਕੁਝ ਤਬਾਹ
Subscribe Now!