Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 16, 2026

    11:43:28 AM

  • bjp leaders 4 state early assembly election

    ਜਨਗਣਨਾ ਕਾਰਨ ਸਮੇਂ ਤੋਂ ਪਹਿਲਾਂ ਪੈਣਗੀਆਂ ਵੋਟਾਂ!...

  • nitin nabin new team new faces opportunities bjp

    ਜਲਦੀ ਹੋਵੇਗਾ ਨਿਤਿਨ ਨਬੀਨ ਦੀ ਨਵੀਂ ਟੀਮ ਦਾ ਐਲਾਨ,...

  • nayab singh saini interview

    ਪੰਜਾਬ 'ਚ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਨਾਇਬ...

  • indian ships cross hormuz

    ਕਿਸਾਨਾਂ ਲਈ Good News! ਹੋਰਮੁਜ਼ ਪਾਰ ਕਰ 34...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਭਾਰਤ-ਅਫਗਾਨਿਸਤਾਨ ਵਿਚਾਲੇ ਇਕ ਹੀ ਦਿਨ 'ਚ ਖੇਡੇ ਜਾਣਗੇ 2 ਮੈਚ!

SPORTS News Punjabi(ਖੇਡ)

ਭਾਰਤ-ਅਫਗਾਨਿਸਤਾਨ ਵਿਚਾਲੇ ਇਕ ਹੀ ਦਿਨ 'ਚ ਖੇਡੇ ਜਾਣਗੇ 2 ਮੈਚ!

  • Edited By Rakesh,
  • Updated: 15 Jun, 2026 04:55 PM
Sports
ind vs afg 2nd odi
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਆਉਣ ਵਾਲੀ 17 ਜੂਨ ਦੀ ਤਰੀਕ ਕਿਸੇ ਵੱਡੇ ਤਿਉਹਾਰ ਤੋਂ ਘੱਟ ਨਹੀਂ ਹੋਣ ਵਾਲੀ। ਇਸ ਦਿਨ ਕ੍ਰਿਕਟ ਦਾ ਅਜਿਹਾ ਰੋਮਾਂਚ ਦੇਖਣ ਨੂੰ ਮਿਲੇਗਾ ਜਿਸਦੀ ਕਲਪਨਾ ਪ੍ਰਸ਼ੰਸਕ ਹਮੇਸ਼ਾ ਕਰਦੇ ਹਨ। ਇਕ ਹੀ ਦਿਨ 'ਚ ਭਾਰਤ ਦੀਆਂ 3 ਵੱਖ-ਵੱਖ ਟੀਮਾਂ ਵੱਖ-ਵੱਖ ਮੈਦਾਨਾਂ 'ਤੇ ਚੁਣੌਤੀ ਪੇਸ਼ ਕਰਦੀਆਂ ਨਜ਼ਰ ਆਉਣਗੀਆਂ। ਪੁਰਸ਼ਾਂ ਦੀ ਸੀਨੀਅਰ ਟੀਮ ਤੋਂ ਲੈ ਕੇ ਮਹਿਲਾ ਟੀਮ ਅਤੇ ਇੰਡੀਆ-ਏ ਤਕ, ਸਾਰੇ ਐਕਸ਼ਨ 'ਚ ਹੋਣਗੇ। ਇਨ੍ਹਾਂ 'ਚੋਂ 2 ਮੈਚ ਤਾਂ ਭਾਰਤ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਵਿਚਾਲੇ ਖੇਡੇ ਜਾਣਗੇ। 

ਦਿਨ ਦੇ ਪਹਿਲੇ ਮੈਚ 'ਚ ਭਾਰਤ ਦੀ ਨੌਜਵਾਨ ਬ੍ਰਿਗੇਡ ਯਾਨੀ ਇੰਡੀਆ-ਏ ਦੀ ਟੀਮ ਮੈਦਾਨ 'ਤੇ ਉਤਰੇਗੀ। ਸ਼੍ਰੀਲੰਕਾ 'ਚ ਖੇਡੀ ਜਾ ਰਹੀ ਟ੍ਰਾਈ ਸੀਰੀਜ਼ 'ਚ ਇੰਡੀਆ-ਏ ਦਾ ਸਾਹਮਣਾ ਅਫਗਾਨਿਸਤਾਨ ਦੀ ਨੌਜਵਾਨ ਟੀਮ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਵੇਗਾ, ਜਿਸ ਨਾਲ ਪ੍ਰਸ਼ੰਸਕਾਂ ਦੇ ਦਿਨ ਦੀ ਸ਼ੁਰੂਆਤ ਕ੍ਰਿਕਟ ਦੇ ਮਜ਼ੇ ਨਾਲ ਹੋਵੇਗੀ। 

ਦੁਪਹਿਰ ਹੁੰਦੇ-ਹੁੰਦੇ ਸੀਨੀਅਰ ਪੁਰਸ਼ ਟੀਮ ਕਮਾਨ ਸੰਭਾਲੇਗੀ। ਸ਼ੁੱਭਮਨ ਗਿੱਲ ਦੀ ਅਗਵਾਈ 'ਚ ਭਾਰਤੀ ਟੀਮ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਵਨਡੇਅ ਸੀਰੀਜ਼ ਦਾ ਦੂਜਾ ਮੈਚ ਖੇਡਣ ਉਤਰੇਗੀ। ਸੀਰੀਜ਼ ਦਾ ਇਹ ਅਹਿਮ ਮੈਚ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਦੀ ਸ਼ੁਰੂਆਤ ਦੁਪਹਿਰ 1:30 ਵਜੇ ਹੋਵੇਗੀ। ਸੀਰੀਜ਼ 'ਚ ਜੇਤੂ ਬੜ੍ਹਤ ਦੇ ਇਰਾਦੇ ਨਾਲ ਭਾਰਤੀ ਖਿਡਾਰੀ ਮੈਦਾਨ 'ਚ ਆਪਣਾ ਜ਼ੋਹਰ ਦਿਖਾਉਣਗੇ। ਟੀਮ ਇੰਡੀਆ ਨੇ ਪਹਿਲੇ ਮੈਚ 'ਚ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ, ਜੋ ਮੀਂਹ ਦੇ ਚਲਦੇ 25-25 ਓਵਰਾਂ ਦਾ ਹੀ ਖੇਡਿਆ ਗਿਆ ਸੀ। 

T20 ਵਿਸ਼ਵ ਕੱਪ 'ਚ ਭਾਰਤ ਦਾ ਦੂਜਾ ਮੈਚ

ਸ਼ਾਮ ਦਾ ਸਮਾਂ ਮਹਿਲਾ ਕ੍ਰਿਕਟ ਦੇ ਨਾਂ ਰਹੇਗਾ। ਇੰਗਲੈਂਡ 'ਚ ਆਯੋਜਿਤ ਹੋ ਰਹੇ ਮਹਿਲਾ ਟੀ-20 ਵਿਸ਼ਵ ਕੱਪ 2026 'ਚ ਭਾਰਤੀ ਮਹਿਲਾ ਟੀਮ ਆਪਣਾ ਦੂਜਾ ਗਰੁੱਪ ਮੈਚ ਖੇਡਣ ਉਤਰੇਗੀ। ਇਸ ਮੈਚ 'ਚ ਭਾਰਤ ਦਾ ਸਾਹਮਣਾ ਨੀਦਰਲੈਂਡਸ ਦੀ ਟੀਮ ਨਾਲ ਹੋਵੇਗਾ। ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਣ ਵਾਲਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:00 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਦੀ ਨਜ਼ਰ ਲਗਾਤਾਰ ਦੂਜੀ ਜਿੱਤ 'ਤੇ ਹੋਵੇਗੀ, ਉਸਨੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ ਹਰਾਇਆ ਸੀ। 

  • ind vs afg 2nd odi
  • team india
  • schedul
  • womens t20 world cup

ਮੈਨੂੰ ਦਬਾਅ ਵਾਲੀਆਂ ਸਥਿਤੀਆਂ ਅਤੇ ICC ਟੂਰਨਾਮੈਂਟਾਂ ਵਿੱਚ ਖੇਡਣਾ ਪਸੰਦ ਹੈ : ਦੀਪਤੀ ਸ਼ਰਮਾ

NEXT STORY

Stories You May Like

  • ind vs afg  one off test  day 2 stumps
    IND vs AFG, One-off Test, Day 2 Stumps: ਸੁਥਾਰ ਦੀਆਂ 3 ਵਿਕਟਾਂ, ਅਫਗਾਨਿਸਤਾਨ 113/5
  • 1st odi india faces afghanistan today
    1st ODI : ਭਾਰਤ ਦਾ ਸਾਹਮਣਾ ਅੱਜ ਅਫਗਾਨਿਸਤਾਨ ਨਾਲ, ਖਾਸ ਗੱਲਾਂ 'ਤੇ ਇਕ ਝਾਤ
  • india beat afghanistan by an innings and 300 runs
    IND vs AFG, One-off Test: ਭਾਰਤ ਨੇ ਅਫਗਾਨਿਸਤਾਨ ਨੂੰ ਪਾਰੀ ਤੇ 300 ਦੌੜਾਂ ਨਾਲ ਹਰਾਇਆ
  • karnataka minister reddy resigns 2 days taking oath
    ਸਹੁੰ ਚੁੱਕਣ ਤੋਂ 2 ਦਿਨ ਬਾਅਦ ਹੀ ਕਰਨਾਟਕ ਦੇ ਮੰਤਰੀ ਰੈੱਡੀ ਨੇ ਦਿੱਤਾ ਅਸਤੀਫਾ, ਹੈਰਾਨ ਕਰ ਦੇਵੇਗੀ ਵਜ੍ਹਾ
  • ind vs agg  one off test day 2
    IND vs AGG, One-off Test Day 2: ਭਾਰਤ ਨੇ 664 ਦੌੜਾਂ 'ਤੇ ਪਾਰੀ ਐਲਾਨੀ, ਰਾਹੁਲ ਤੇ ਗਿੱਲ ਦੇ ਸੈਂਕੜੇ
  • violent collision between car and motorcycle  one dead
    ਸਮਰਾਲਾ 'ਚ ਵੱਡਾ ਹਾਦਸਾ! ਗੱਡੀ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਇਕ ਦੀ ਮੌਤ
  • 2 persons arrested with 3 illegal pistols and 2 mobile phones
    3 ਨਾਜਾਇਜ਼ ਪਿਸਤੌਲਾਂ 2 ਮੋਬਾਇਲ ਫੋਨਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
  • ind vs afg one off test stupms
    IND vs AFG One-off Test Stumps: ਰਾਹੁਲ-ਗਿੱਲ ਦੇ ਸੈਂਕੜੇ, ਪਹਿਲੇ ਦਿਨ ਭਾਰਤ ਦਾ ਸਕੋਰ 368/3
  • nayab singh saini interview
    ਪੰਜਾਬ ਦੀ ਨੁਹਾਰ ਬਦਲੇਗਾ ਹਰਿਆਣਾ ਦਾ ਵਿਕਾਸ ਮਾਡਲ : ਨਾਇਬ ਸਿੰਘ ਸੈਣੀ
  • rain in many places in punjab and haryana  hailstorm in himachal
    ਪੰਜਾਬ ਤੇ ਹਰਿਆਣਾ ’ਚ ਕਈ ਥਾਈਂ ਮੀਂਹ; ਹਿਮਾਚਲ ’ਚ ਗੜੇਮਾਰੀ
  • major accident husband dead wife injured
    ਧਾਰਮਿਕ ਸਥਾਨ ਤੋਂ ਪਰਤਦਿਆਂ ਪਤੀ-ਪਤਨੀ ਨਾਲ ਰਾਧਾ ਸੁਆਸੀ ਸਤਿਸੰਗ ਘਰ ਨੇੜੇ ਵਾਪਰਿਆ...
  • readymade garment shops in lohian will remain closed from 26th to 28th
    ਜਲੰਧਰ ਦੇ ਇਸ ਇਲਾਕੇ 'ਚ 26 ਤੋਂ 28 ਤੱਕ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਣੋ ਕਿਉਂ...
  • 2 ips officers from punjab included in the panel for dg posts in the centre
    ਪੰਜਾਬ ਦੇ 2 IPS ਅਧਿਕਾਰੀਆਂ ਦੇ ਨਾਂ ਕੇਂਦਰ ਵਿਚ ਡੀ. ਜੀ. ਅਹੁਦਿਆਂ ਲਈ ਪੈਨਲ ’ਚ...
  • mother and daughter die in road accident in jalandhar
    ਕਹਿਰ ਓ ਰੱਬਾ! ਪਲਾਂ 'ਚ ਉੱਜੜਿਆ ਪਰਿਵਾਰ, ਜਲੰਧਰ 'ਚ ਸੜਕ ਹਾਦਸੇ ਦੌਰਾਨ ਮਾਂ-ਧੀ...
  • dasmesh nagar murder case
    ਦਸਮੇਸ਼ ਨਗਰ ਕਤਲਕਾਂਡ: ਗੈਂਗਸਟਰ ਜੋਗਾ ਫੋਲੜੀਵਾਲ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ...
  • terrible accident on jalandhar highway
    ਜਲੰਧਰ ਹਾਈਵੇਅ 'ਤੇ ਭਿਆਨਕ ਹਾਦਸਾ: ਗਰਿੱਲਾਂ ਤੋੜ ਕੇ ਫੁੱਟਪਾਥ 'ਤੇ ਚੜ੍ਹੀ ਕਾਰ,...
Trending
Ek Nazar
is there a sushant singh rajput connection in sanchita ugale s suicide case

ਸੰਚਿਤਾ ਖ਼ੁਦਕੁਸ਼ੀ ਮਾਮਲੇ ਦਾ ਸੁਸ਼ਾਂਤ ਰਾਜਪੂਤ ਨਾਲ ਕੀ ਹੈ ਕੁਨੈਕਸ਼ਨ ? ਅਦਾਕਾਰਾ ਦੇ...

aicwa demands high level investigation into sanchita ugale  s death

"ਕੁਮਕੁਮ ਭਾਗਿਆ" ਫੇਮ ਸੰਚਿਤਾ ਉਗਾਲੇ ਦੀ ਮੌਤ ਦਾ ਮਾਮਲਾ ; AICWA ਨੇ ਕੀਤੀ ਉੱਚ...

rain in many places in punjab and haryana  hailstorm in himachal

ਪੰਜਾਬ ਤੇ ਹਰਿਆਣਾ ’ਚ ਕਈ ਥਾਈਂ ਮੀਂਹ; ਹਿਮਾਚਲ ’ਚ ਗੜੇਮਾਰੀ

whatsapp web

WhatsApp Web 'ਚ ਆ ਰਿਹਾ ਬੇਹੱਦ ਕੰਮ ਦਾ ਫੀਚਰ, ਕਰ ਸਕੋਗੇ ਗਰੁੱਪ ਕਾਲ

hero flex fuel bikes become cheaper

ਲਾਂਚ ਹੁੰਦੇ ਹੀ ਸਸਤੀ ਹੋਈ HERO ਦੀ ਨਵੀਂ ਫਲੈਕਸ-ਫਿਊਲ ਬਾਈਕ, ਮਿਲ ਰਿਹਾ ਬੰਪਰ...

girl rape case in hoshiarpur

ਪੰਜਾਬ ਸ਼ਰਮਸਾਰ! SnapChat 'ਤੇ ਕੀਤੀ ਦੋਸਤੀ, ਫਿਰ ਕੁੜੀ ਦੀ ਰੋਲ਼ 'ਤੀ ਪੱਤ,...

yuzvendra chahal

17 ਛੱਕੇ, ਸਿਰਫ 29 ਗੇਂਦਾਂ 'ਤੇ ਠੋਕਿਆ ਸੈਂਕੜਾ...! ਚਾਹਲ ਦੀ ਤੂਫ਼ਾਨੀ ਪਾਰੀ ਦੀ...

immigrants in italy

ਇਟਲੀ 'ਚ ਪ੍ਰਵਾਸੀਆਂ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ ! Go Back ਹੋਮ ਦੇ ਲੱਗੇ...

holidays over  all schools will open from june 18

ਖ਼ਤਮ ਹੋਈਆਂ ਛੁੱਟੀਆਂ! 18 ਜੂਨ ਤੋਂ ਖੁੱਲ੍ਹਣਗੇ ਸਾਰੇ ਸਕੂਲ, ਸਿੱਖਿਆ ਮੰਤਰੀ...

brother  lover  murder  girl  dead body  marriage  police

ਭਰਾਵਾਂ ਨੇ ਪ੍ਰੇਮੀ ਦਾ ਕੀਤਾ ਕਤਲ ਤਾਂ ਕੁੜੀ ਨੇ ਲਾਸ਼ ਨਾਲ ਹੀ ਕਰਵਾ ਲਿਆ ਵਿਆਹ, ਤੇ...

actress made last insta video before death

ਕੁਝ ਘੰਟੇ ਪਹਿਲਾਂ ਹੱਸਦੇ-ਖੇਡਦੇ ਪਾਈ ਸੀ ਇੰਸਟਾਗ੍ਰਾਮ ਪੋਸਟ ! ਫਿਰ ਅਚਾਨਕ...

russia attacks kyiv

ਰੂਸ ਨੇ ਯੂਕਰੇਨ 'ਤੇ ਵਰ੍ਹਾਏ ਡਰੋਨ ਅਤੇ ਮਿਜ਼ਾਈਲਾਂ, ਸਦੀਆਂ ਪੁਰਾਣੇ ਧਾਰਮਿਕ...

famous actress suddenly takes a shocking step

30 ਸਾਲਾ ਮਸ਼ਹੂਰ ਅਦਾਕਾਰਾ ਨੇ ਅਚਾਨਕ ਚੁੱਕ ਲਿਆ ਖੌਫਨਾਕ ਕਦਮ, ਫੈਨਜ਼ ਨੂੰ ਲੱਗਾ...

readymade garment shops in lohian will remain closed from 26th to 28th

ਜਲੰਧਰ ਦੇ ਇਸ ਇਲਾਕੇ 'ਚ 26 ਤੋਂ 28 ਤੱਕ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਣੋ ਕਿਉਂ...

controversial statement of a famous influencer

'ਜੇ ਕੋਈ ਸ਼ੇਖ ਮੈਨੂੰ ਸੌਣ ਲਈ 15 ਕਰੋੜ ਦੇਵੇ ਤਾਂ..!', ਮਸ਼ਹੂਰ ਇਨਫਲੂਐਂਸਰ ਨੇ...

surbhi jyoti  sumit suri welcome baby girl

38 ਸਾਲ ਦੀ ਉਮਰ 'ਚ ਪਹਿਲੇ ਬੱਚੇ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ, ਧੀ ਨੂੰ ਦਿੱਤਾ...

harmanpreet kaur did not shake hands with pakistan captain

‘ਨੋ ਹੈਂਡਸ਼ੇਕ’ ਦਾ ਸਿਲਸਿਲਾ ਬਰਕਰਾਰ, ਹਰਮਨਪ੍ਰੀਤ ਕੌਰ ਨੇ ਨਹੀਂ ਮਿਲਾਇਆ Pak...

bollywood actress krishna bhakti

ਗਲੈਮਰ ਦੀ ਦੁਨੀਆ ਛੱਡ ਕ੍ਰਿਸ਼ਨ ਭਗਤੀ 'ਚ ਲੀਨ ਹੋਈ ਅਦਾਕਾਰਾ! ਪਛਾਣਨਾ ਹੋਇਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • ollie robinson ruled out of oval test due to knee pain
      ਓਲੀ ਰੌਬਿਨਸਨ ਗੋਡੇ ਦੇ ਦਰਦ ਕਾਰਨ ਓਵਲ ਟੈਸਟ ਤੋਂ ਬਾਹਰ
    • ind vs afg 2nd odi
      ਭਾਰਤ-ਅਫਗਾਨਿਸਤਾਨ ਵਿਚਾਲੇ ਇਕ ਹੀ ਦਿਨ 'ਚ ਖੇਡੇ ਜਾਣਗੇ 2 ਮੈਚ!
    • i love playing in pressure situations and icc tournaments  deepti sharma
      ਮੈਨੂੰ ਦਬਾਅ ਵਾਲੀਆਂ ਸਥਿਤੀਆਂ ਅਤੇ ICC ਟੂਰਨਾਮੈਂਟਾਂ ਵਿੱਚ ਖੇਡਣਾ ਪਸੰਦ ਹੈ :...
    • a storm in cricket history triple century scored in 4 hours
      ਸਿਰਫ਼ 4 ਘੰਟਿਆਂ 'ਚ ਟ੍ਰਿਪਲ ਸੈਂਚਰੀ ! ਕ੍ਰਿਕਟ ਇਤਿਹਾਸ 'ਚ ਅੱਜ ਤੱਕ ਨਹੀਂ ਟੁੱਟਾ...
    • richa ghosh has a role in the team and is playing well  harmanpreet kaur
      ਰਿਚਾ ਘੋਸ਼ ਦੀ ਟੀਮ ਵਿੱਚ ਇਕ ਭੂਮਿਕਾ ਹੈ ਅਤੇ ਉਹ ਵਧੀਆ ਖੇਡ ਰਹੀ ਹੈ : ਹਰਮਨਪ੍ਰੀਤ...
    • india a set 266 run target for sri lanka a
      ਭਾਰਤ ਏ ਵਲੋਂ ਸੂਰਯਾਂਸ਼ ਅਤੇ ਵਿਪਰਾਜ ਦੇ ਅਰਧ ਸੈਂਕੜੇ, ਸ਼੍ਰੀਲੰਕਾ ਏ ਨੂੰ ਮਿਲਿਆ...
    • was there a fight during the india pakistan match
      ਭਾਰਤ-ਪਾਕਿ ਮੈਚ 'ਚ ਹੋਈ ਕੁੱਟਮਾਰ? ਸੋਸ਼ਲ ਮੀਡੀਆ 'ਤੇ ਵੀਡੀਓ ਨੇ ਮਚਾਈ ਤਰਥੱਲੀ,...
    • when will team india be announced for the odi series against england
      ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਲਈ ਕਦੋਂ ਹੋਵੇਗਾ ਟੀਮ ਇੰਡੀਆ ਦਾ ਐਲਾਨ? ਸਾਹਮਣੇ ਆਈ...
    • fifa wc japanese fans win hearts after match with dutch team
      FIFA ਵਿਸ਼ਵ ਕੱਪ 'ਚ ਸ਼ਾਨਦਾਰ ਮੁਕਾਬਲੇ ਮਗਰੋਂ ਜਾਪਾਨੀ Fans ਨੇ ਕੀਤਾ ਅਜਿਹਾ ਕੰਮ,...
    • neeraj chopra  s selection in commonwealth games depends on qualification
      ਨੀਰਜ ਚੋਪੜਾ ਦੀ ਰਾਸ਼ਟਰਮੰਡਲ ਖੇਡਾਂ ਦੀ ਟੀਮ ’ਚ ਚੋਣ, ਕੁਆਲੀਫਿਕੇਸ਼ਨ ’ਤੇ ਨਿਰਭਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +