Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 04, 2025

    11:40:43 PM

  • compensation for bengaluru accident victims

    ਬੰਗਲੁਰੂ ਹਾਦਸੇ ਦੇ ਪੀੜਤਾਂ ਲਈ ਸਰਕਾਰ ਨੇ ਕੀਤਾ...

  • threat to blow up karnataka hospital with bomb

    ਕਰਨਾਟਕ ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

  • bengaluru stampede kohli death 11 people rcb announces accident

    ਬੈਂਗਲੁਰੂ ਭਾਜੜ : 11 ਲੋਕਾਂ ਦੀ ਮੌਤ 'ਤੇ ਬੋਲੇ...

  • best battery phone with 7000mah battery

    ਵਾਰ-ਵਾਰ ਚਾਰਜ ਕਰਨ ਦਾ ਝੰਜਟ ਖਤਮ, ਇਹ ਹੈ ਦਮਦਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਜਾਣੋ ਚਲਦੇ ਮੈਚ 'ਚ ਮੈਦਾਨ 'ਤੇ ਸ਼ੰਮੀ ਨੇ ਕਿਸ ਨੂੰ ਕਰ'ਤੀ Flying Kiss!

SPORTS News Punjabi(ਖੇਡ)

ਜਾਣੋ ਚਲਦੇ ਮੈਚ 'ਚ ਮੈਦਾਨ 'ਤੇ ਸ਼ੰਮੀ ਨੇ ਕਿਸ ਨੂੰ ਕਰ'ਤੀ Flying Kiss!

  • Author Tarsem Singh,
  • Updated: 21 Feb, 2025 04:39 PM
Sports
know who shami gave a flying kiss to on the field in the ongoing match
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ : ਮੁਹੰਮਦ ਸ਼ੰਮੀ ਨੇ ਚੈਂਪੀਅਨਜ਼ ਟਰਾਫੀ 2025 ਦੇ ਪਹਿਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬੰਗਲਾਦੇਸ਼ ਵਿਰੁੱਧ 5 ਵਿਕਟਾਂ ਲਈਆਂ। ਮੈਚ ਤੋਂ ਬਾਅਦ, ਸ਼ੰਮੀ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਗੌਤਮ ਗੰਭੀਰ ਦੇ ਸਮਰਥਨ ਬਾਰੇ ਗੱਲ ਕੀਤੀ। ਸ਼ੰਮੀ ਨੇ ਕਿਹਾ ਕਿ ਇਸ ਮੈਚ ਵਿੱਚ ਵਿਕਟ ਲੈਣ ਤੋਂ ਬਾਅਦ ਉਸਨੇ ਜੋ 'ਫਲਾਇੰਗ ਕਿੱਸ' ਸੈਲੀਬ੍ਰੇਸ਼ਨ, ਉਹ ਉਸਨੇ ਆਪਣੇ ਪਿਤਾ ਨੂੰ ਸਮਰਪਿਤ ਕੀਤਾ।

ਇਹ ਵੀ ਪੜ੍ਹੋ : Team India ਵੱਲੋਂ ਅਣਚਾਹੇ ਰਿਕਾਰਡ ਨਾਲ Champions Trophy ਦੀ ਸ਼ੁਰੂਆਤ! ਕਰ ਬੈਠੇ ਨੀਦਰਲੈਂਡ ਦੀ ਬਰਾਬਰੀ

ਮੈਚ ਦੀ ਸ਼ੁਰੂਆਤ ਵਿੱਚ ਹੀ ਸ਼ੰਮੀ ਨੇ ਬੰਗਲਾਦੇਸ਼ ਨੂੰ ਵੱਡਾ ਝਟਕਾ ਦਿੱਤਾ। ਉਸਨੇ ਪਹਿਲੇ ਓਵਰ ਵਿੱਚ ਸੌਮਿਆ ਸਰਕਾਰ ਨੂੰ ਜ਼ੀਰੋ 'ਤੇ ਆਊਟ ਕੀਤਾ ਅਤੇ ਫਿਰ 7ਵੇਂ ਓਵਰ ਵਿੱਚ ਮੇਹਦੀ ਹਸਨ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ। ਸ਼ੰਮੀ ਨੇ ਪਾਵਰਪਲੇ ਵਿੱਚ 2 ਵਿਕਟਾਂ ਲਈਆਂ ਅਤੇ ਬੰਗਲਾਦੇਸ਼ ਦਾ ਸਿਖਰਲਾ ਕ੍ਰਮ ਪੂਰੀ ਤਰ੍ਹਾਂ ਢਹਿ ਗਿਆ। ਮੈਚ ਵਿੱਚ ਉਸ ਵਲੋਂ ਲਈਆਂ 5 ਵਿਕਟਾਂ ਨੇ ਟੀਮ ਨੂੰ ਵੱਡੀ ਲੀਡ ਦਿੱਤੀ ਕਿਉਂਕਿ ਬੰਗਲਾਦੇਸ਼ ਦੀ ਟੀਮ ਸਿਰਫ਼ 35 ਦੌੜਾਂ 'ਤੇ ਅੱਧੀ ਹੋ ਗਈ।

5-𝙁𝙀𝙍 𝙁𝙊𝙍 𝙎𝙃𝘼𝙈𝙄! 🥶

Take a bow, @MdShami11! The only Indian pacer with 5 wickets in Champions Trophy, leading the charge as he bowls Bangladesh out for just 228! 🤩

Start watching FREE on JioHotstar#ChampionsTrophyOnJioStar 👉 #INDvBAN, LIVE NOW on SS1 & SS1 Hindi! pic.twitter.com/WcHFef23fv

— Star Sports (@StarSportsIndia) February 20, 2025

ਇਹ ਵੀ ਪੜ੍ਹੋ : Champions Trophy : ਪਹਿਲਾ ਮੈਚ ਹਾਰਿਆ ਪਾਕਿਸਤਾਨ, ਜਾਣੋ ਕਿਵੇਂ ਸੈਮੀਫਾਈਨਲ ਲਈ ਕੁਆਲੀਫਾਈ ਕਰੇਗਾ

ਇਹ ਸੈਲੀਬ੍ਰੇਸ਼ਨ ਮੇਰੇ ਪਿਤਾ ਜੀ ਨੂੰ ਸਮਰਪਿਤ ਹੈ
'ਫਲਾਇੰਗ ਕਿਸ ਸੈਲੀਬ੍ਰੇਸ਼ਨ' ਬਾਰੇ ਗੱਲ ਕਰਦਿਆਂ, ਸ਼ੰਮੀ ਨੇ ਕਿਹਾ ਕਿ ਉਸਨੇ ਇਹ ਸੈਲੀਬ੍ਰੇਸ਼ਨ ਆਪਣੇ ਪਿਤਾ ਨੂੰ ਸਮਰਪਿਤ ਕੀਤਾ, ਜੋ 2017 ਵਿੱਚ ਇਸ ਦੁਨੀਆ ਨੂੰ ਛੱਡ ਗਏ ਸਨ। ਸ਼ੰਮੀ ਨੇ ਕਿਹਾ, "ਉਹ ਮੇਰੇ ਰੋਲ ਮਾਡਲ ਸਨ ਅਤੇ ਮੇਰੀ ਮਦਦ ਲਈ ਹਮੇਸ਼ਾ ਮੌਜੂਦ ਰਹਿੰਦੇ ਸਨ।"

ਇਹ ਵੀ ਪੜ੍ਹੋ : ਦਿੱਗਜ ਭਾਰਤੀ ਕ੍ਰਿਕਟਰ ਦਾ ਹੋਇਆ Accident, ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਟੱਕਰ

ਸ਼ੰਮੀ ਨੇ ਕਪਤਾਨ ਅਤੇ ਕੋਚ ਬਾਰੇ ਕੀ ਕਿਹਾ?
ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਗੌਤਮ ਗੰਭੀਰ ਬਾਰੇ ਗੱਲ ਕਰਦੇ ਹੋਏ ਸ਼ੰਮੀ ਨੇ ਕਿਹਾ, "ਹਰ ਖਿਡਾਰੀ ਲਈ ਸਮਰਥਨ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੁਹਾਡੇ ਕੋਲ ਅਜਿਹੇ ਲੋਕ ਹੁੰਦੇ ਹਨ ਜੋ ਤੁਹਾਡੇ 'ਤੇ ਵਿਸ਼ਵਾਸ ਕਰਦੇ ਹਨ, ਤਾਂ ਇਹ ਤੁਹਾਨੂੰ ਮਾਨਸਿਕ ਸ਼ਾਂਤੀ ਦਿੰਦਾ ਹੈ। ਮੈਂ ਹਮੇਸ਼ਾ ਆਪਣੀ ਪੂਰੀ ਕੋਸ਼ਿਸ਼ ਕਰਦਾ ਹਾਂ।" ਸ਼ੰਮੀ ਨੇ ਇਹ ਵੀ ਕਿਹਾ, "ਮੈਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ ਮੈਂ ਇਸਨੂੰ ਚੰਗੀ ਤਰ੍ਹਾਂ ਨਿਭਾਵਾਂ। ਮੈਨੂੰ ਰਿਕਾਰਡ ਬਾਰੇ ਨਹੀਂ ਪਤਾ ਸੀ, ਪਰ ਅਜਿਹੇ ਰਿਕਾਰਡ ਹਰ ਕਿਸੇ ਦੀ ਜ਼ਿੰਦਗੀ ਵਿੱਚ ਆਉਂਦੇ ਹਨ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Champions Trophy
  • India vs Bangladesh match
  • Mohammed Shami
  • ਚੈਂਪੀਅਨਜ਼ ਟਰਾਫੀ 2025
  • ਭਾਰਤ ਬਨਾਮ ਬੰਗਲਾਦੇਸ਼ ਮੈਚ
  • ਮੁਹੰਮਦ ਸ਼ੰਮੀ

Champions Trophy : ਰਿਕੇਲਟਨ ਦਾ ਸੈਂਕੜਾ, ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਦਿੱਤਾ 316 ਦੌੜਾਂ ਦਾ ਟੀਚਾ

NEXT STORY

Stories You May Like

  • anushka sharma blows flying kisses to virat kohli after rcb s victory
    ਮੈਦਾਨ 'ਚ ਰੋਮਾਂਸ, RCB ਦੀ ਜਿੱਤ ਮਗਰੋਂ ਖੁਸ਼ੀ 'ਚ ਇਕ-ਦੂਜੇ ਨੂੰ ਫਲਾਇੰਗ ਕਿੱਸ ਕਰਦੇ ਨਜ਼ਰ ਆਏ ਵਿਰਾਟ-ਅਨੁਸ਼ਕਾ
  • bullets were fired during the ongoing cricket match
    ਕ੍ਰਿਕਟ ਦੇ ਚਲਦੇ ਮੈਚ ਦੌਰਾਨ ਚੱਲੀਆਂ ਠਾਹ-ਠਾਹ ਗੋਲੀਆਂ, ਖਿਡਾਰੀਆਂ ਤੇ ਲੋਕਾਂ ਨੇ...
  • vettori made a statement about shami  s poor form  said
    ਵਿਟੋਰੀ ਨੇ ਸ਼ੰਮੀ ਦੀ ਖਰਾਬ ਫਾਰਮ ਬਾਰੇ ਦਿੱਤਾ ਬਿਆਨ, ਕਿਹਾ...
  • mi v dc  which team will get the playoff ticket
    MI v DC : ਮੈਚ 'ਚ ਮੀਂਹ ਨੇ ਪਾਇਆ ਅੜਿੱਕਾ ਤਾਂ ਕੀ ਹੋਵੇਗਾ ਨਤੀਜਾ? ਕਿਸ ਟੀਮ ਨੂੰ ਮਿਲੇਗਾ Playoff ਦਾ ਟਿਕਟ
  • ipl final  virat kohli started crying in the middle of the match
    IPL Final: ਮੈਚ ਵਿਚਕਾਰ ਹੀ ਰੋਣ ਲੱਗ ਪਏ ਵਿਰਾਟ ਕੋਹਲੀ, ਅਨੁਸ਼ਕਾ ਮੈਦਾਨ 'ਤੇ ਆਈ ਤਾਂ....
  • raghav juyal wants to see his parents flying in a private jet
    ਆਪਣੇ ਮਾਪਿਆਂ ਨੂੰ ਇੱਕ ਪ੍ਰਾਈਵੇਟ ਜੈੱਟ 'ਚ ਉਡਾਣ ਭਰਦੇ ਦੇਖਣਾ ਚਾਹੁੰਦੇ ਹਨ ਰਾਘਵ ਜੁਆਲ
  • young man mur dered by his close friends
    ਪੰਜਾਬ: ਜਿਗਰੀ ਯਾਰਾਂ ਨੇ ਕਰ'ਤੀ ਯਾਰਮਾਰ! ਘਰ ਬੁਲਾ ਕੇ ਮਾਰ'ਤਾ ਨੌਜਵਾਨ
  • the players on the cricket field had a fight
    ਕ੍ਰਿਕਟ ਦੇ ਮੈਦਾਨ 'ਤੇ ਖਿਡਾਰੀਆਂ ਦੀ ਹੋ ਗਈ ਹੱਥੋਪਾਈ! ਗੇਂਦਬਾਜ਼ ਨੇ ਬੱਲੇਬਾਜ਼ ਦੇ ਜੜ ਦਿੱਤਾ ਮੁੱਕਾ
  • independent candidate kamal pawar joins aap
    ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਆਜ਼ਾਦ ਉਮੀਦਵਾਰ ਕਮਲ ਪਵਾਰ ‘ਆਪ’ 'ਚ...
  • lawyer posted his daughter in law s nude photo on facebook
    ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਗਨ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ...
  • weather alert for 12 districts in punjab
    ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ...
  • important news for registrants
    ਤਹਿਸੀਲਾਂ 'ਚ ਜਾਣ ਵਾਲੇ ਦੇਣ ਧਿਆਨ! ਗਰਮੀ 'ਚ ਕਿਤੇ ਤੁਹਾਨੂੰ ਵੀ....
  • major crackdown on illegal encroachments
    ਰਮਨ ਅਰੋੜਾ ਦੇ ਜੇਲ੍ਹ ਜਾਣ ਮਗਰੋਂ ਉਨ੍ਹਾਂ ਦੇ ਇਲਾਕੇ ’ਚ ਨਾਜਾਇਜ਼ ਕਬਜ਼ਿਆਂ 'ਤੇ...
  • deadbody young man found in fields in adampur
    ਆਦਮਪੁਰ ਵਿਖੇ ਖੇਤਾਂ 'ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਦਹਿਸ਼ਤ
  • jalandhar corporation officers afraid of getting work done through sanction
    ਜਲੰਧਰ ਨਿਗਮ ਦੇ ਅਫ਼ਸਰ ਹੁਣ ਸੈਂਕਸ਼ਨ ਜ਼ਰੀਏ ਕੰਮ ਕਰਵਾਉਣ ਤੋਂ ਲੱਗੇ ਡਰਨ
  • heartbreaking accident on phagwara national highway
    ਫਗਵਾੜਾ ਨੈਸ਼ਨਲ ਹਾਈਵੇਅ 'ਤੇ ਰੂਹ ਕੰਬਾਊ ਹਾਦਸਾ, ਦੋ ਲੋਕਾਂ ਦੀ ਦਰਦਨਾਕ ਮੌਤ
Trending
Ek Nazar
weather alert for 12 districts in punjab

ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ...

indian origin man sentenced in singapore

ਸਿੰਗਾਪੁਰ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ

important news for registrants

ਤਹਿਸੀਲਾਂ 'ਚ ਜਾਣ ਵਾਲੇ ਦੇਣ ਧਿਆਨ! ਗਰਮੀ 'ਚ ਕਿਤੇ ਤੁਹਾਨੂੰ ਵੀ....

lawyer posted his daughter in law s nude photo on facebook

ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਗਨ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ...

immigration nz population

ਪ੍ਰਵਾਸੀਆਂ ਦੀ ਪਸੰਦ ਬਣਿਆ ਨਿਊਜ਼ੀਲੈਂਡ, 6 ਮਿਲੀਅਨ ਤੋਂ ਵੱਧ ਆਬਾਦੀ ਹੋਣ ਦਾ...

state of india has the highest condom usage

ਭਾਰਤ ਦੇ ਕਿਹੜੇ ਸੂਬੇ ਦੇ ਲੋਕ ਸਭ ਤੋਂ ਵਧ ਇਸਤੇਮਾਲ ਕਰਦੇ ਨੇ ਕੰਡੋਮ? ਚੌਥੇ ਨੰਬਰ...

lee jae myung sworn in as new president

ਲੀ ਜੇ-ਮਯੁੰਗ ਨੇ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

bangladesh revokes mujiburahman  s title of father of the nation

ਬੰਗਲਾਦੇਸ਼ ਸਰਕਾਰ ਨੇ ਮੁਜੀਬੁਰ ਰਹਿਮਾਨ ਤੋਂ ਰਾਸ਼ਟਰ ਪਿਤਾ ਦਾ ਖਿਤਾਬ ਲਿਆ ਵਾਪਸ

new zealand mp deepfake laws

ਨਿਊਜ਼ੀਲੈਂਡ ਦੀ MP ਨੇ ਸੰਸਦ 'ਚ ਦਿਖਾਈ ਆਪਣੀ ਨਗਨ ਫੋਟੋ, ਕੀਤਾ ਵੱਡਾ ਖੁਲਾਸਾ

fara complaint filed against hindu american foundation

ਹਿੰਦੂ ਅਮਰੀਕਨ ਫਾਊਂਡੇਸ਼ਨ (HAF) ਵਿਰੁੱਧ FARA ਸ਼ਿਕਾਇਤ ਦਰਜ

visa ban america

ਅਮਰੀਕਾ ਨੇ ਹੁਣ ਇਨ੍ਹਾਂ ਲੋਕਾਂ 'ਤੇ ਲਗਾਈ ਵੀਜ਼ਾ ਪਾਬੰਦੀ

memorial day parade sikh community

‘ਮੈਮੋਰੀਅਲ ਡੇਅ ਪਰੇਡ’ ’ਚ ਸਿੱਖ ਭਾਈਚਾਰੇ ਨੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ...

ravinder dhaliwal arrested

ਜਿਨਸੀ ਸ਼ੋਸ਼ਣ ਮਾਮਲੇ 'ਚ ਰਵਿੰਦਰ ਧਾਲੀਵਾਲ ਗ੍ਰਿਫ਼ਤਾਰ

important news for driving license holders

Punjab: ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ !

weather likely to worsen in punjab

ਪੰਜਾਬ 'ਚ ਖਰਾਬ ਹੋ ਰਿਹੈ ਮੌਸਮ! ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

andhra pradesh government isro agreement

ਆਂਧਰਾ ਪ੍ਰਦੇਸ਼ ਸਰਕਾਰ ਨੇ ISRO ਨਾਲ ਕੀਤਾ ਸਮਝੌਤਾ

mla vikramjit chaudhary returns to congress party

ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਵਿਧਾਇਕ ਵਿਕਰਮਜੀਤ ਚੌਧਰੀ ਦੀ ਹੋਈ ਘਰ ਵਾਪਸੀ

mla s earning son sho becomes a topic of discussion

Punjab: ਵਿਧਾਇਕ ਦਾ ਕਮਾਊ ਪੁੱਤਰ SHO ਬਣਿਆ ਚਰਚਾ ਦਾ ਵਿਸ਼ਾ, ਅੰਦਰਖਾਤੇ ਕਰ ਰਿਹਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • mumbai indians became rich despite being out of ipl 2025
      IPL 2025 ਤੋਂ ਬਾਹਰ ਹੋ ਕੇ ਵੀ ਮਾਲਾਮਾਲ ਹੋਈ ਮੁੰਬਈ ਇੰਡੀਅਨਜ਼, ਮਿਲੇਗਾ ਇੰਨੇ...
    • ipl punjab kings
      IPL 2025 ; ਫਾਈਨਲ 'ਚ ਧਮਾਕੇਦਾਰ ਐਂਟਰੀ ਮਗਰੋਂ ਪੰਜਾਬ ਕਿੰਗਜ਼ ਨੂੰ ਪੈ ਗਿਆ...
    • fir registered against virat kohli  s pub ahead of ipl final
      IPL ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਪੱਬ 'ਤੇ FIR ਦਰਜ, ਲੱਗੇ ਗੰਭੀਰ ਦੋਸ਼
    • indian air force recruitment
      Indian Air force 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ
    • punjab kings strong player retired in the middle of ipl
      Breaking News: IPL ਵਿਚਾਲੇ ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਲੈ ਲਿਆ ਸੰਨਿਆਸ
    • modi unlikely to attend g 7 summit
      G-7 ਸੰਮੇਲਨ 'ਚ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ, ਟੁੱਟੇਗੀ 6 ਸਾਲਾਂ ਦੀ...
    • india  s   sherpa   makes a big prediction
      20 ਦੇਸ਼ਾਂ 'ਚ ਮਚੀ ਹਲਚਲ, ਭਾਰਤ ਦੇ 'ਸ਼ੇਰਪਾ' ਨੇ ਕੀਤੀ ਵੱਡੀ ਭਵਿੱਖਬਾਣੀ
    • when is the month of sawan starting
      ਕਦੋਂ ਸ਼ੁਰੂ ਹੋ ਰਿਹਾ ਸਾਵਣ ਮਹੀਨਾ, ਜਾਣੋ ਕਿਸ ਦਿਨ ਹੈ ਸਾਵਣ ਦਾ ਪਹਿਲਾ ਸੋਮਵਾਰ
    • such people will be deported
      ...ਅਜਿਹੇ ਲੋਕਾਂ ਨੂੰ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਕੋਲੋਰਾਡੋ ਹਮਲੇ ਤੋਂ ਬਾਅਦ...
    • shivling changes color three times a day
      ਅਦਭੁਤ ਮੰਦਰ: ਦਿਨ 'ਚ ਤਿੰਨ ਵਾਰ ਰੰਗ ਬਦਲਦਾ ਹੈ ਸ਼ਿਵਲਿੰਗ !
    • ਖੇਡ ਦੀਆਂ ਖਬਰਾਂ
    • rcb victory parade ipl
      RCB ਦੀ ਵਿਕਟਰੀ ਪਰੇਡ ਦੌਰਾਨ ਮਚੀ ਭਾਜੜ, 7 ਲੋਕਾਂ ਦੀ ਮੌਤ, ਕਈ ਜ਼ਖ਼ਮੀ
    • ipl champions rcb receive a warm welcome in bengaluru
      IPL ਚੈਂਪੀਅਨ RCB ਦਾ ਬੈਂਗਲੁਰੂ 'ਚ ਜ਼ੋਰਦਾਰ ਸਵਾਗਤ, ਚਹੇਤੇ ਖਿਡਾਰੀਆਂ ਨੂੰ ਦੇਖਣ...
    • with the blessings of hanumangarhi  virat  s rcb created history
      ਹਨੂਮਾਨਗੜ੍ਹੀ ਦਾ ਮਿਲਿਆ ਆਸ਼ੀਰਵਾਦ ਤਾਂ ਵਿਰਾਟ ਦੀ RCB ਨੇ ਰਚਿਆ ਜਿੱਤ ਦਾ ਇਤਿਹਾਸ
    • virat anuskha received the blessings of premanand maharaj ji
      ਕੋਹਲੀ ਦੀ 'ਵਿਰਾਟ' ਜਿੱਤ ਮਗਰੋਂ ਫੈਨਜ਼ ਨੇ ਕਿਹਾ- ਵਿਰੁਸ਼ਕਾ ਨੂੰ ਮਿਲਿਆ...
    • ipl 2025 season is set to break records
      IPL 2025 ਦਾ ਸੀਜ਼ਨ ਰਿਹੈ ਰਿਕਾਰਡ ਤੋੜ, ਬਣੀਆਂ ਇੰਨੀਆਂ ਹਜ਼ਾਰ ਦੌੜਾਂ,...
    • young player from punjab kings will play for the country
      ਦੇਸ਼ ਲਈ ਖੇਡੇਗਾ 'ਪੰਜਾਬ ਕਿੰਗਜ਼' ਦਾ ਨੌਜਵਾਨ ਖਿਡਾਰੀ! T-20 ਟੀਮ 'ਚ ਮਿਲੀ...
    • this player can win another trophy after ipl
      IPL ਤੋਂ ਬਾਅਦ ਇਕ ਹੋਰ ਟਰਾਫੀ ਜਿੱਤ ਸਕਦਾ ਹੈ ਇਹ ਖਿਡਾਰੀ, ਬੈਕ ਟੂ ਬੈਕ ਚੈਂਪੀਅਨ...
    • sindhu and satwik chirag pair enter second round
      ਸਿੰਧੂ ਤੇ ਸਾਤਵਿਕ-ਚਿਰਾਗ ਦੀ ਜੋੜੀ ਦੂਜੇ ਦੌਰ ’ਚ, ਸੇਨ ਤੇ ਪ੍ਰਣਯ ਬਾਹਰ
    • pardeep narwal announces retirement
      ਪ੍ਰੋ ਕਬੱਡੀ ਲੀਗ ਦੀ ਨਿਲਾਮੀ ’ਚ ਨਾ ਖਰੀਦੇ ਜਾਣ ’ਤੇ ਪਰਦੀਪ ਨਰਵਾਲ ਨੇ ਕੀਤਾ...
    • ipl 2025  rcb wins first title  preity zinta  s get emotional
      IPL 2025: RCB ਨੇ ਜਿੱਤਿਆ ਪਹਿਲਾ ਖਿਤਾਬ, ਪ੍ਰੀਤੀ ਜਿੰਟਾ ਦੀ ਅੱਖ ਹੋਈ ਨਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +