ਨਵੀਂ ਦਿੱਲੀ— ਰਜਨੀਕਾਂਤ ਦੀ ਆਉਣ ਵਾਲੀ ਫਿਲਮ 'ਕਾਲਾ' ਤੇ ਆਈ. ਪੀ. ਐੱਲ. ਦੇ ਚੇਨਈ ਸੁਪਰ ਕਿੰਗਸ ਦਾ ਇਕ ਮੈਸ਼ ਅੱਪ ਵੀਡੀਓ ਰਿਲੀਜ਼ ਹੋਇਆ ਹੈ। ਇਸ ਵੀਡੀਓ 'ਚ ਰਜਨੀਕਾਂਤ, ਮਹਿੰਦਰ ਸਿੰਘ ਧੋਨੀ, ਹਰਭਜਨ ਸਿੰਘ, ਮੁਰਲੀ ਵਿਜੇ ਤੇ ਡ੍ਰਵੇਨ ਬ੍ਰਾਵੋ ਨਜ਼ਰ ਆ ਰਹੇ ਹਨ।
ਵੀਡੀਓ ਦੀ ਸ਼ੁਰੂਆਤ 'ਚ ਹਰਭਜਨ ਸਿੰਘ ਨਜ਼ਰ ਆਉਦੇ ਹਨ। ਇਹ ਨਾਨਾ ਪਾਟੇਕਰ ਦੇ ਡਾਇਲੋਗ ਨੂੰ ਲਿਪ ਸਿੰਕ ਕਰ ਰਹੇ ਹਨ। ਇਸ ਤੋਂ ਬਾਅਦ ਟੀਜ਼ਰ 'ਚ ਮੁਰਲੀ ਵਿਜੇ ਤੇ ਵੈਸਟਇੰਡੀਜ਼ ਦੇ ਖਿਡਾਰੀ ਡ੍ਰਵੇਨ ਬ੍ਰਾਵੋ ਆਉਦੇ ਹਨ। ਵੀਡੀਓ ਦੇ ਆਖਰ 'ਚ ਮਹਿੰਦਰ ਸਿੰਘ ਧੋਨੀ 'ਕਾਲਾ' ਤੋਂ ਰਜਨੀਕਾਂਤ ਦਾ ਡਾਇਲੋਗ ਬੋਲਦੇ ਨਜ਼ਰ ਆਉਦੇ ਹਨ।
ਮੈਰਾਥਨ ਮੁਕਾਬਲੇ 'ਚ ਜਿੱਤਿਆ ਪੋਤ੍ਰੋ
NEXT STORY