ਬ੍ਰਾਜ਼ੀਲ— ਇੱਥੋਂ ਦੇ ਦਿੱਗਜ਼ ਖਿਡਾਰੀ ਨੇਮਾਰ ਨੇ ਸਵੀਕਾਰ ਕੀਤਾ ਹੈ ਕਿ ਫੁੱਟਬਾਲ ਵਿਸ਼ਵ ਕੱਪ ਕੁਆਰਟਰ ਫਾਈਨਲ 'ਚ ਬੇਲਜੀਅਮ ਖਿਲਾਫ ਟੀਮ ਦੀ ਹਾਰ ਤੋਂ ਬਾਅਦ ਉਸ ਨੇ ਗੇਂਦ ਵੱਲ ਨਹੀਂ ਦੇਖਿਆ। ਜਿਸ ਦੇ ਨਾਲ ਹੀ ਉਹ ਬਾਕੀ ਮੈਚ ਵੀ ਨਹੀਂ ਦੇਖਣਾ ਚਾਹੁੰਦਾ ਸੀ।
ਨੇਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਇਨ੍ਹਾਂ ਅੱਗੇ ਵਧ ਗਿਆ ਕਿ ਮੈਂ ਦੋਬਾਰਾ ਖੇਡਣਾ ਨਹੀਂ ਚਾਹੁੰਦਾ ਸੀ। ਨੇਮਾਰ ਪਰਾਇਆ ਗ੍ਰਾਂਡੇ ਇੰਸਟੀਚਿਊਟ 'ਤੇ ਬੋਲ ਰਹੇ ਸਨ ਜਿੱਥੇ ਰੇਡ ਬੁਲ ਨੇਮਾਰ ਜੂਨੀਅਰ ਫਾਈਵਸ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ।
ਨੇਮਾਰ ਦੇ ਨਾਲ ਇਸ ਦੌਰਾਨ 6 ਸਾਲ ਦਾ ਬੇਟਾ ਡੇਵੀ ਲੁਕਾ ਵੀ ਮੌਜੂਦ ਸੀ। ਨੇਮਾਰ ਨੇ ਕਿਹਾ ਕਿ ਮੈਂ ਗਮ 'ਚ ਸੀ ਪਰ ਦੁਖ ਹੋਲੀ-ਹੋਲੀ ਖਤਮ ਹੋ ਗਿਆ।
ਇੰਡੋਨੇਸ਼ੀਆ ਦੇ ਫੁੱਟਬਾਲ ਪ੍ਰਸ਼ੰਸਕਾਂ ਨੇ ਏਸ਼ੀਆਈ ਖੇਡਾਂ ਦੇ ਸਟੇਡੀਅਮ ਦਾ ਕੀਤਾ ਨੁਕਸਾਨ
NEXT STORY